"DAMN." lyrics

"DAMN."

I don't wanna be nobody worker all my life
I want my own motherfucking kilo
You understand me?
So that's what I did
And Chaka a hustler, and I'm a hustler, so everybody understand it
Ain't no one man gon' stay in one spot forever
That's what's up. I'm a hustler
I'm a hustler
So I took what little bit he gave me and doubled up, and doubled up, and doubled up

ਉਹ ਮਿੱਤਰਾਂ ਨਾਲ ਰਹਿਣਾ ਬਿੱਲੋ ਰਿਸ੍ਕ ਦਾ ਕੰਮ ਹੈ
ਕਦੋ ਵੇਲ਼ੇ ਛਾਪੇ ਕਦੋ ਪੈ ਜਾਨ ਮਾਮੇ
ਡਰਦਾ ਨਾ ਕੋਈ ਲੱਗੇ ਨੇਫ਼ੇ ਆ ਗੰਨ ਹੈ
ਕੌਂਟਲੈੱਸ ਕਾਂਡ ਦੇ ੯੯ ਦਾ ਸੰਨ ਹੈ
(ਕੌਂਟਲੈੱਸ ਕਾਂਡ ਦੇ ੯੯ ਦਾ ਸੰਨ ਹੈ)

ਬਾਈ ਵੱਡੇ ਨੇ ਤੋਹਫੇ'ਚ ਹਥਿਆਰ ਦਿੰਦੇ ਨੇ
ਆਸ਼ਕਾਂ ਦੇ ਪੱਲੇ ਬੱਸ ਚੂਰੀ ਹੁੰਦੀ ਆ

ਲਗਦਾ ਨਾ ਪੁਲਿਸ ਦਾ ਨਾ ਜੀ ਨਖਰੋ
ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ
ਲਗਦਾ ਨਾ ਪੁਲਿਸ ਦਾ ਨਾ ਜੀ ਨਖਰੋ
ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ
(ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ)

ਰੋਗ ਮਾੜਾ ਇੱਕੋ ਆ ਤਾ ਯਾਰਾ ਲਾਏ ੩੬ ਆ
ਅੱਗੇ ਅੱਗੇ ਯਾਰ ਮੇਰੇ ਪਿੱਛੇ ਲਾਲ ਬੱਤੀਆਂ
ਇਥੋਂ ਦੀ ਪੁਲਿਸ ਯਾਰੋ ਸਾਡੇ ਕੋਲੋਂ ਅੱਗੇ ਆ
Over speed ਦੀ ticket ਦੇਕੇ ਹਟਿਆ
ਸਾਡੀ ਸਰਕਾਰ ਏ, ਸਾਡੀ ਅਖਬਾਰ ਏ
ਮੰਨ ਜਾ ਨਾ ਮੰਨ ਤੂੰ ਯਾਰਾਂ ਦੀ ਜੈ ਜੈ ਕਾਰ ਹੈ
ਅੰਬਰਾਂ ਦੇ ਤਾਰਿਆਂ ਨੂੰ ਛੁੱਕੇ ਕੇ ਆਜੀਏ
ਨੀ ਪਰ ਨੀਵੇਂਆਂ ਨਾ ਫੀਲ ਸਾਡੀ ਜੁੜੀ ਹੁੰਦੀ ਆ

ਲਗਦਾ ਨਾ ਪੁਲਿਸ ਦਾ ਨਾ ਜੀ ਨਖਰੋ
ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ
ਲਗਦਾ ਨਾ ਪੁਲਿਸ ਦਾ ਨਾ ਜੀ ਨਖਰੋ
ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ
(ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ)


You May Also Like
Shubh & Ikky - "Baller" Man like Ikky Charche ch naam jiven ae trend ni Vaire rakhe karke godeh te bend ni Chakan lage na pattu lahunda bind ni Pehliyan toh gabru karaunda end ni Charche ch naam jiven ae trend ni Vaire...
Karan Aujla - "Mexico" Karan aujla! Yeah proof! Put that koka on baby Yeah proof! Let's bounce Koka koka ni balliye Paa lai koka ni balliye Aaja mexico chaliye, aaja mexico Baby ji chahida ki ae ji dasso dasso Baby let's...
AP Dhillon & Shinda Kahlon - "True Stories" (Brr) Gal to pair'ri ae Christian Dior Tu señorita, mai señor Baha te tattoo te bala te bangs Jaddon hasse ta lage tu Khushi Kapoor AP de mere jo lagae aa rubies Van Cleef te gutt te zor Sheher adhe...
Diljit Dosanjh - "Born To Shine" Desi crew! Desi crew! Ho pakki saddi ek aan pehchan patlo Circle chhota galbaat vaddi ae Ek piche lagdi ae 7 zero aan Aide mull aali jatt kol gaddi ae Dosanjh'an wala naam dil'an utte likheya...
Imran Khan - "Aaja We Mahiya" Saray tarey todd le awaan Tere qadmaan ch rakh diyan main, Ik waari saday kol tu aja Hor na mangna terey kolon main, Hanjuwan wich doob na, Saanu apni akhiyian ch rakh le way, Tere dil wich main hunh...