"Wind" lyrics
"Wind"
(Anker Deol on the beat)
ਮੇਰੇ ਕੱਮ ਪੁੱਠੇ ਸਿੱਦੇ ਜੱਟ ਕਰਦਾ ਕਵੱਲੀਆਂ
ਫੋਟੋ ਨਾ ਕਰਾਵਾ ਨਾਰਾ ਹੋ ਜਾਨ ਛੱਲੀਆਂ
ਡੋਂਟ ਗਿਵ ਆ ਫੱਕ ਮੇਰੇ ਪਹੁੰਚਦੇ ਹੱਥ
ਅੱਖ ਰੱਖ ਦੇ ਤੇਰੇ ਲਾਦੁ ਡੂੰਗੇ ਡੂੰਗੇ ਟੱਕ
ਜੱਟ ਸੋਹਣੀਏ ਕ੍ਰੇਜ਼ੀ ਜਿੰਦ ਨਹੀਂ ਟੱਲਦੀ
ਸ਼ੱਤ ਖੁੱਲੀ ਆ ਗੱਡੀ ਦੀ ਸੋਹਣੀ ਹਵਾ ਚਲਦੀ
ਸੋਹਣੀ ਹਵਾ ਚਲਦੀ ਹਵਾ ਮੇਰੇ ਵੱਲ ਦੀ
ਹਿੱਕ ਵੈਰੀਆਂ ਦੀ ਗੋਲੀ ਮੇਰੀ ਥਾਂ ਮੱਲ ਦੀ
ਨਥਿੰਗ ਟੂ ਬੀ ਵਰੀ ਜੱਟ ਦੀ ਏ ਚਲਦੀ
ਜੱਟ ਦੀ ਏ ਚਲਦੀ
ਜੱਟ ਦੀ ਏ ਚਲਦੀ
(ਸ਼ੱਤ ਖੁੱਲੀ ਆ ਗੱਡੀ ਦੀ ਸੋਹਣੀ ਹਵਾ ਚਲਦੀ)
(ਸੋਹਣੀ ਹਵਾ ਚਲਦੀ ਹਵਾ ਮੇਰੇ ਵੱਲ ਦੀ)
ਖਤਰੇ ਦਾ ਸ਼ੌਂਕੀ ਲਾ ਬੈਠਾ ਸੀ ਡੌਂਕੀ
ਕਰ ਮਿਹਨਤਾਂ ਮੈਂ ਡਾਲਰਆਂ ਦੀ ਚੜੀ ਲਾਈ ਆ
ਕਲ ਦਾ ਨੀ ਪਤਾ ਅੱਜ ਮਿੱਤਰਾ ਦਾ ਟੈਮ
ਯੂ.ਏਸ.ਏ. ਨੇ ਪੈਰਾਂ ਦੇ ਵਿੱਚ ਘੜੀ ਲਾਈ ਆ
ਕਿ ਕਰਨਡੇਆਯਾ ਓਹਦਾ ਮਾਝਾ ਏ ਸਲੰਗ
ਵੱਡੇ ਬਾਈ ਦੀ ਖੁਸ਼ੀ'ਚ ਚਲਦੀ ਪਾਰਟੀ ਗ੍ਰੈੰਡ
ਜੱਟ ਸੋਹਣੀਏ ਆ ਘੈਂਟ ਵਿੱਚ ਬੈਠਾ ਮਸਟੈਂਗ
ਸਾਡੀ ਓਪਰੇ ਬੰਦੇ ਡੇ ਨਾਲ ਸੇਤੀ ਨਹੀਂ ਬਣਦੀ
ਸ਼ੱਤ ਖੁੱਲੀ ਆ ਗੱਡੀ ਦੀ ਸੋਹਣੀ ਹਵਾ ਚਲਦੀ
ਸੋਹਣੀ ਹਵਾ ਚਲਦੀ ਹਵਾ ਮੇਰੇ ਵੱਲ ਦੀ
ਹਿੱਕ ਵੈਰੀਆਂ ਦੀ ਗੋਲੀ ਮੇਰੀ ਥਾਂ ਮੱਲ ਦੀ
ਨਥਿੰਗ ਟੂ ਬੀ ਵਰੀ ਜੱਟ ਦੀ ਏ ਚਲਦੀ
ਜੱਟ ਦੀ ਏ ਚਲਦੀ
ਜੱਟ ਦੀ ਏ ਚਲਦੀ
(ਸ਼ੱਤ ਖੁੱਲੀ ਆ ਗੱਡੀ ਦੀ ਸੋਹਣੀ ਹਵਾ ਚਲਦੀ)
(ਸੋਹਣੀ ਹਵਾ ਚਲਦੀ ਹਵਾ ਮੇਰੇ ਵੱਲ ਦੀ)
ਇਕ ਸੱਜਣਾ ਦੀ ਗੱਲ ਮੈਨੂੰ ਨਹੀਓ ਫੱਬਦੀ
ਨੈਣ ਤਿੱਖੇ ਰੱਖਦੀ ਕੌਫੀ ਫਿਕੀ ਛੱਕਦੀ
ਪਿਸਤਾਛੀਓ ਚਾਹੀਦੇ ਆ ਜੱਟ ਕਢ ਦਾ ਵੱਟ
ਸੋਸ਼ਲ ਸਾਈਟਾਂ ਯੂਜ਼ ਕਰਦਾ ਏ ਘੱਟ
ਹੈਵ ਆ ਨਾਇਸ ਡੇ ਲਿੱਖ ਕੇ ਸਨੈਪ ਘੱਲ ਦੀ
ਹੈਵ ਆ ਨਾਇਸ ਡੇ ਲਿੱਖ ਕੇ ਸਨੈਪ ਘੱਲ ਦੀ
ਸ਼ੱਤ ਖੁੱਲੀ ਆ ਗੱਡੀ ਦੀ ਸੋਹਣੀ ਹਵਾ ਚਲਦੀ
ਸੋਹਣੀ ਹਵਾ ਚਲਦੀ ਹਵਾ ਚੀਮੇ ਵੱਲ ਦੀ
ਹਿੱਕ ਵੈਰੀਆਂ ਦੀ ਗੋਲੀ ਮੇਰੀ ਥਾਂ ਮੱਲ ਦੀ
ਨਥਿੰਗ ਟੂ ਬੀ ਵਰੀ ਜੱਟ ਦੀ ਏ ਚਲਦੀ
ਜੱਟ ਦੀ ਏ ਚਲਦੀ
ਜੱਟ ਦੀ ਏ ਚਲਦੀ
ਸ਼ੱਤ ਖੁੱਲੀ ਆ ਗੱਡੀ ਦੀ ਸੋਹਣੀ ਹਵਾ ਚਲਦੀ
ਸੋਹਣੀ ਹਵਾ ਚਲਦੀ ਹਵਾ ਮੇਰੇ ਵੱਲ ਦੀ
- AZLyrics
- C
- Cheema Y Lyrics
You May Also Like
Karan Aujla & MXRCI - "Low Fade" Aujla!
Mxrci!
Check!
Dekhne Nu, Dekhne Nu
Dekhne Nu Desi Jeha Lagda Kude
Top De Husan Ne Stalk Karde
Pindon Pattu L.A. Jaake Paun Boliyan
Chandigarh Aake C Walk Karde
Ni Vailly Muhre Naa Khade Ni...
AP Dhillon - "Top Boy" Kali gaddi vich
Betha yaar tera billo
Betha yaar tera billo
Phokia na yaara kade maariya
Top te aa rakhiyan ni yaariyan
Dade pardade to eh chali sardari
Sala hora vich chunja naio maariya
Hun focus...
Shubh - "Routine" Kato phool'an utte rakhde
Paunda morr pehlan patt te
Shauk athre aa jatt de
Jehde bolde si hatt ke jo nikle si dakk ke (Ayy-ayy, hay-hay)
LV aa lakk te (LV aa lakk te)
Gucci lishk di akh te (lishk di...
Imran Khan - "Amplifier" Kaaliyan baariyan ve gaddiyaan nu main lawaan
Speed main 220 di chalaan, police de samne main
Nai
Rukda
I am a night rider
Breakaan maar maar tyre di main cheekh kad da
Sare loki takde we ki hogeya,...
Sidhu Moose Wala - "Take Notes" Hogea recording
Start hogea (Start hogea, start hogea)
Ik do gallan karnia si
Thodi zindagi vaste thik rehngia
Kyonki meri zindagi ch main eh chizan sikhian
Te thonu dasnian mera farz ae
So better...