"Aaye Haye Jattiye" lyrics

Ammy Virk Lyrics

"Aaye Haye Jattiye"
(from "Puaada" soundtrack)

ਆਏ-ਹਾਏ ਜੱਟੀਏ...
(ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)
ਆਏ-ਹਾਏ ਜੱਟੀਏ...
(ਆਏ-ਹਾਏ ਜੱਟੀਏ, ਆਏ-ਹਾਏ ਜੱਟੀਏ)

ਹੋ, ਮੱਖਣੀ ਜਿਹਾ ਰੰਗ ਉਤੋਂ ਮੁੱਖੜਾ cute ਨੀ
ਕਿਹੜਾ ਤੇਰਾ ਦਰਜੀ? ਸਿਓਂਦਾ ਜਿਹੜਾ ਸੂਟ ਨੀ
ਸੂਟ ਵੀ ਹਰ ਇੱਕ ਤੈਨੂੰ ਕਰਦਾ ਐ suit ਨੀ
(ਸੂਟ ਵੀ ਹਰ ਇੱਕ ਤੈਨੂੰ ਕਰਦਾ ਐ suit ਨੀ)

ਹੋ, ਦੂਰੋਂ ਆਉਂਦੀ ਨਿਰਾ ਹੀ ਭੁਚਾਲ਼ ਲੱਗੀ ਜਾਨੀ ਐ, ਹਾਏ

ਆਏ-ਹਾਏ ਜੱਟੀਏ...
(ਆਏ-ਹਾਏ ਜੱਟੀਏ...)
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
(ਆਏ-ਹਾਏ ਜੱਟੀਏ...)

ਅੱਖਾਂ ਨਾਲ਼ ਗੱਲ ਕੋਈ ਕਹਿ ਕੇ ਹਟੇਂਗੀ
ਮਰਜਾਣੀਏ ਨੀ ਜਾਣ ਲੈ ਕੇ ਹਟੇਂਗੀ
(ਮਰਜਾਣੀਏ ਨੀ ਜਾਣ ਲੈ ਕੇ ਹਟੇਂਗੀ)
ਹਾਏ, ਅੱਖਾਂ ਨਾਲ਼ ਗੱਲ ਕੋਈ ਕਹਿ ਕੇ ਹਟੇਂਗੀ
ਮਰਜਾਣੀਏ ਨੀ ਜਾਣ ਲੈ ਕੇ ਹਟੇਂਗੀ
(ਮਰਜਾਣੀਏ ਨੀ ਜਾਣ ਲੈ ਕੇ ਹਟੇਂਗੀ)

ਸੇਬ ਕਸ਼ਮੀਰੀ ਜਿਵੇਂ ਲਾਲ ਲੱਗੀ ਜਾਨੀ ਐ, ਹਾਏ

ਆਏ-ਹਾਏ ਜੱਟੀਏ...
(ਆਏ-ਹਾਏ ਜੱਟੀਏ...)
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
(ਆਏ-ਹਾਏ ਜੱਟੀਏ...)

ਹੋਏ, file'an ਪਾਉਂਦੀ ਫ਼ਿਰੇ ਮੇਰੇ ਦਿਲ ਵਾਲ਼ੇ ਬਾਗ਼ 'ਚ
ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ
(ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ)
ਹਾਏ, file'an ਪਾਉਂਦੀ ਫ਼ਿਰੇ ਮੇਰੇ ਦਿਲ ਵਾਲ਼ੇ ਬਾਗ਼ 'ਚ
ਤੱਕ-ਤੱਕ ਆਉਂਦੀ ਤੈਨੂੰ ਸ਼ਾਇਰੀ ਦਿਮਾਗ਼ 'ਚ
(-ਸ਼ਾਇਰੀ ਦਿਮਾਗ਼ 'ਚ)

ਓ, ਗ਼ਾਲਿਬ ਦੇ ਗੀਤ ਦਾ ਖ਼ਿਆਲ ਲੱਗੀ ਜਾਨੀ ਐ, ਹਾਏ

ਆਏ-ਹਾਏ ਜੱਟੀਏ...
(ਆਏ-ਹਾਏ ਜੱਟੀਏ...)
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ

ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
ਆਏ-ਹਾਏ ਜੱਟੀਏ ਕਮਾਲ਼ ਲੱਗੀ ਜਾਨੀ ਐ
(ਆਏ-ਹਾਏ ਜੱਟੀਏ...)


You May Also Like
Amrit Maan - "Maa" Mainu pata nahi c choti umare Mainu pata nahi c choti umare Door hi tetho hona ae Supne de vich aaya kar maa Bas supne de vich aaya kar maa Tenu jaffi paake rona mai Bas supne de vich aaya kar Tera...
Karan Aujla - "Chu Gon Do ?" Ho jadon kitte mittran di car dikh gi Udd'di safedeyan ton dar dikhdi Antiyan de face utton dekh li kude Ni dekhi mittran naal rakhi hoyi khaar dikhdi Ho kayi kehnde jatt naal mazhdi karni Kayi...
Mankirt Aulakh - "Dawood" Ho kudta lahori balliye Gun di rakhan jodi balliye Ho link saade naal yamdutan Jail jinna todi balliye Ho baari khol ke tu legi Jehda maap pattda Ni tere sir te, tere sir te Tere sir te dubai de...
Neha Kakkar - "Marjaneya" Karda rahen ignore ve mainu Labhgyi lagda hor ve tenu Je tu pyar naal rakhna hi nahi Fer tu vapis tor ve mainu Ik paasa karde yaar... Ik paasa karde yaar... Asi tere nahi rehna Marjaaneya tu hun...
Amrit Maan & Gurlez Akhtar - "All Bamb" Ishq Tere Naal Ho Gaya Mainu Dekh Jawani Chadhdi Ve Ve Dil Di Gall Ni Khulke Dassda Dil Di Gall Ni Khulke Dassda Taan Hi Tere Naal Ladd'di Husan Di Garmi Wadh'di Jaandi Shehar Ch Ohdan Sardi Ve...