"Gun Culture" lyrics

"Gun Culture"

(You already know
It's the Gur Sidhu Music)

ਮੈਂ ਨਿੱਕੀ-ਮੋਟੀ ਗੱਲ 'ਤੇ story ਨਹੀਂ ਪਾਉਂਦਾ
ਤੇ ਆਸ਼ਕਾਂ ਦੇ ਵਾਂਗੂ ਵੰਗਾਂ ਦੇਣ ਨਹੀਂ ਆਉਂਦਾ
ਨੌ ਕੱਲ੍ਹ ਨੇ ਅੱਡੇ ਤੋਂ ਆਈਆਂ miss' call'an ਨੇ
ਮੇਰਾ ਖ਼ੁਦਾ ਜਾਣਦਾ ਆ ਪਿੱਛੇ ਕੀ ਚਾਲਾਂ ਨੇ

ਮੇਰੀ ਜ਼ਿੰਦਗੀ ਖੜ੍ਹੀ ਆ, ਬਿੱਲੋ, ਓਸ ਮੋੜ 'ਤੇ
੩੬ run ਚਾਹੀਦੇ ਆਂ, ਬਿੱਲੋ, ਛੇ ball'an ਨੇ
ਕੱਲਾ number ਨਹੀਂ, ਗੱਡੀ ਵੀ ਫ਼ਰਾਰ ਹੋਊਗੀ
ਸਾਡੀ ਭਾਂਡਿਆਂ ਨਾ' ਟੰਗੀ ਤਲਵਾਰ ਹੋਊਗੀ

ਤੈਨੂੰ ਲੱਗ ਜਾਊ ਪਤਾ ਕਿ ਕਿੰਨੇ ਪੜ੍ਹੇ-ਲਿਖੇ ਆਂ
ਸਾਡੇ college'an-school'an 'ਚ ਵੀ ਜਾਂਦੀ ਗੋਲ਼ੀ ਚੱਲ

ਸਾਰੇ ਭਾਊ like ਕਰਦੇ ਆਂ gun culture
ਵੈਲੀ ਮੁੰਡੇ like ਕਰਦੇ ਆਂ... (ਹੋ)
ਸਾਰੇ ਭਾਊ like ਕਰਦੇ ਆਂ gun culture
ਮੇਰੇ ਬਾਈ like ਕਰਦੇ ਆਂ gun culture
ਵੈਲੀ ਮੁੰਡੇ like ਕਰਦੇ ਆਂ gun culture
ਵੈਲੀ ਮੁੰਡੇ like ਕਰਦੇ ਆਂ... (ਕਰਦੇ ਆਂ...)

ਸਾਰੇ ਬਾਈ like ਕਰਦੇ ਆਂ, ਓ (ਹੋ)
ਸਾਰੇ ਬਾਈ like ਕਰਦੇ ਆਂ, ਓ (ਓ)

Bindy Johal ਵਾਂਗੂ ਫਿਰਦਾ ਮੈਂ airport'an 'ਤੇ
ਕੰਮ ਨਿੱਤ ਦਾ ਈ ਹੁੰਦਾ ਆ ਕਚਹਿਰੀ-ਕੋਰਟਾਂ 'ਤੇ
ਹੋਣ ਨਹੀਓਂ ਦਿੰਦਾ ਮੈਨੂੰ ਅੰਦਰ ਵਕੀਲ
ਖਾਸ ਮੇਰਾ ਰਹਿੰਦਾ ਆ ਜਲੰਧਰ ਵਕੀਲ

ਐਦਾਂ ਦੇ ਬੰਦੇ ਦੀ ਕੀ ਆ ਯਾਰੀ ਕਰਨੀ
ਜੀਹਨੇ ਸਾਰਾ ਦਿਨ ਘੋੜੀਆਂ ਨਾ' ਕਰੀ ਜਾਣੀ ਗੱਲ

ਸਾਰੇ ਭਾਊ like ਕਰਦੇ ਆਂ... (ਹੋ)
ਸਾਰੇ ਭਾਊ like ਕਰਦੇ ਆਂ gun culture
ਮੇਰੇ ਬਾਈ like ਕਰਦੇ ਆਂ gun culture
ਵੈਲੀ ਮੁੰਡੇ like ਕਰਦੇ ਆਂ gun culture
ਵੈਲੀ ਮੁੰਡੇ like ਕਰਦੇ ਆਂ gun culture


EP: "Cloud 9" (2024)
Cheema Y - Cloud 9 EP cover
You May Also Like
AP Dhillon - "Top Boy" Kali gaddi vich Betha yaar tera billo Betha yaar tera billo Phokia na yaara kade maariya Top te aa rakhiyan ni yaariyan Dade pardade to eh chali sardari Sala hora vich chunja naio maariya Hun focus...
Sidhu Moose Wala - "Lock" Sidhu Moose Wala Baby! Ayee Uhh Dhakke naal dabeya koi kina chir jhunkda hai Fer daang toh shuru hunda ghode te mukkda hai Advice aa ohna nu jo sadde bahle lagde ne (Yeah maan) Jadoh jhakke khulde...
Mankirt Aulakh - "Jail 2" Hum tumhein maarenge au zaroor maarenge Zaroor maarenge! Red kitta si alert poora town ni Tere aala hoya underground ni Awaz hor ni si sundi koyi balliye Khaali hooter'an di sundi si sound ni Kal...
Guru Randhawa - "FINE SHYT" I'm so fine shit fine shit fine shit fine shit fine shit fine shit Yeah you so fine shit fine shit fine shit fine shit fine shit fine shit Oye rimmaan vangu lishkan kanna diyan vaaliyan Brabus di...
Shubh - "We Rollin" Mere dab 32 bore thalle kaali car ae Dab 32 bore thalle kaali car ae Ni mere dab 32 bore thalle kaali car ae Dab 32 bore thalle kaali-kaali car ae Mere dab 32 bore thalle kaali car ae Baithe cAr...