"Komagata Maru" lyrics
"Komagata Maru"
(Gur Sidhu music)
ਝੰਡਾ Komagata Maru ਉੱਤੋਂ ਲਾ ਕੇ ਵਿਖਾਉਣ
ਇੱਕ ਵਾਰੀ ਮੋੜ ਦਿੱਤਾ, ਹੁਣ ਮੋੜ ਕੇ ਵਿਖਾਉਣ
ਪੈਲ਼ੀ ਗੋਰਿਆਂ ਕੋ' ਲੈ ਕੇ ਦਿੱਤੀ ਗੋਰਿਆਂ ਨੂੰ ਠੇਕੇ
Yuba City ਤੋਂ ਮੰਟੇਕੇ ਯਾਰੀ ਮਿੱਤਰਾਂ ਦੀ ਵੇਖੇ
ਨੀ ਤੂੰ ਚਿੱਟਾ ਸੂਟ ਪਾਈਂ ਜਦੋਂ ਆਏਂਗੀ ਨੀ ਐਥੇ
ਨੀ ਤੂੰ ਦਾਗ਼ ਛੱਡ, ਮੈਂ ਤਾਂ ਪੈਣ ਦੇਵਾਂ ਵੀ ਨਾ ਛਿੱਟੇ
ਵੱਧ dealer'an ਤੋਂ ਤੇਰੀਆਂ druggy ਅੱਖੀਆਂ
ਰਹਿਣ ਦੇ ਤੂੰ, ਮੇਰੇ ਉੱਤੇ ਕਿਉਂ ਰੱਖੀਆਂ?
ਨੀ ਤੂੰ ਭੋਲ਼ੀ ਆ, ਰਕਾਨ, ਤੇ ਮੈਂ ਸੋਫ਼ੀ ਵੀ ਨਈਂ ਮਾਣ
ਫ਼ਿਰ ਕਹੇਂਗੀ ਤੂੰ, "ਮੇਰੀਆਂ ਰੁਵਾਈਆਂ ਅੱਖੀਆਂ"
ਗੱਲਾਂ ਕਰੀ ਜਾਨਾ ਆਂ ਮੈਂ, phone ਲਾਇਆ ਰੱਬ ਨੂੰ
ਐਵੇਂ ਤਾਂ ਨਈਂ ਚੱਕਰਾਂ 'ਚ ਪਾਇਆ ਜੱਗ ਨੂੰ
ਛੇ ਗੋਲ਼ੀਆਂ ਵਾਲ਼ੇ ਆ, ਵੀਰੇ, ਚਲੇ ਗਏ ਜਮਾਨੇ
Mag, ਸੋਹਣੀਏ, ੨੭ ਵਾਲ਼ਾ ਲਾਇਆ ਲੱਕ ਨੂੰ
ਬੰਦੇ ਹੋਰ ਜਿਹੜੇ luck 'ਤੇ depend ਹੋਣਗੇ
ਚੁੱਕੇ risky step, big end ਹੋਣਗੇ
ਭੇਦ ਦਈਂ ਨਾ ਕਿਸੇ ਨੂੰ, ਕੁਝ ਕਹੀਂ ਨਾ ਕਿਸੇ ਨੂੰ
ਅੱਗੋਂ ਤੇਰੀਆਂ friend'an ਦੇ friend ਹੋਣਗੇ
ਚੁਗ਼ਲੀ ਦੇ ਜਿਨ੍ਹਾਂ 'ਚ trend ਹੋਣਗੇ
Hellcat ਆ Challenger, ਜੋ ਫ਼ੜੀ ਨਈਂ ਗਈ
ਜੇ ਮੈਂ Lambo ਵਿੱਚ ਬਹਿ ਗਿਆ ਤੇ ਕੀ ਹੋਊਗਾ?
ਗੁੱਟ ਘੜੀਆਂ ਨੂੰ ਵੇਖ ਕੇ ਈ ਡਰ ਗਏ ਨੇ ਉਹ
ਛੱਤੇ-ਬੰਗਲੇ ਵਿਖਾ ਦਿੱਤਾ, ਕੀ ਹੋਊਗਾ?
ਦੱਸ, ਤੇਰੇ ਲਈ ਮੈਂ ਮੁੱਲ ਕਿੰਨੇ ਤਾਰੇ ਲੈ ਲਵਾਂ?
ਮੇਰਾ ਵੱਸ ਚੱਲੇ, ਨੀ ਮੈਂ ਸਾਰੇ ਲੈ ਲਵਾਂ
ਰਾਤੀਂ ਹੋ ਕੇ drunk ਤੈਨੂੰ call ਲਾਊਂਗਾ
ਟਾਪੂ ਦੇ ਕੰਢੇ 'ਤੇ ਲੈ ਕੇ ਨਾਲ਼ ਜਾਊਂਗਾ
ਹੁਣ ਸਾਡਿਆਂ ਘਰਾਂ ਨੂੰ ਜਾਂਦੀਆਂ ਨੇ ferry'an
ਮਾੜੀ ਚੱਲਦੀ ਨਈਂ boat, ਬਹੁਤ ਛੱਲਾਂ ਗਹਿਰੀਆਂ
ਝੰਡਾ Komagata Maru ਉੱਤੋਂ ਲਾ ਕੇ ਵਿਖਾਉਣ
ਇੱਕ ਵਾਰੀ ਮੋੜ ਦਿੱਤਾ, ਹੁਣ ਮੋੜ ਕੇ ਵਿਖਾਉਣ
ਜਦੋਂ ਬਾਜਾਂ ਵਾਲ਼ੇ ਨੇ ਆ ਸਾਡੀ ਪਿੱਠ ਥਾਪਣੀ
ਗੋਰੇ-ਕਾਲ਼ਿਆਂ ਨਾ' ਲੱਗੀ race ਆਪਣੀ
ਕਹਿੰਦੀ, "ਕਿਹੜਾ America ਵਾਲ਼ਾ Cheema Y ਆ?"
Grammy ਦੇ award'an ਵਿੱਚ seat ਆਪਣੀ
Writer(s): Gursimran Singh, Rajnarind Singh
- AZLyrics
- C
- Cheema Y Lyrics
album:
"Bermuda Triangle" (2026)
You May Also Like
Shubh - "Still Rollin" Khadi akh dekh jatt di aa
Laal sooha rang
Na tu chori chori khang
Sanu pta tere rang
Hun chad de tu sang
Mangna ki mang
Ds chahidi ae Gucci
Ya Lahore ton aa jutti
Jaake naam sada puchi
Billo khangdi...
Karan Aujla & Ikky - "Boyfriend" Tai nu keh, rakh hun bidka'an na
Tu vi mainu, mhari maai jhidka'an na
Dekh ke munde nu, haan ghar hogyi
Tu vi ohde kehndi si, umar ho gayi
Ni piche pae gaya, naal khe gaya, kolle beh gaya koyi
Ni...
Imran Khan - "Aaja We Mahiya" Saray tarey todd le awaan
Tere qadmaan ch rakh diyan main,
Ik waari saday kol tu aja
Hor na mangna terey kolon main,
Hanjuwan wich doob na,
Saanu apni akhiyian ch rakh le way,
Tere dil wich main hunh...
AP Dhillon - "Old Money" Mathaa kanoon de naal nahin dushmanan de naal laida jaggeya
Te jatt zameenan de kabze kacheriyan di kalma de naal nahin
Hatheyaran de naal lainde ne oye
Akarha to darde na aukrha to darde
Pindo utho...