"MOON" lyrics

Kushagra & Showkidd Lyrics

"MOON"

क्यूँ, यार, बहता ज़हन में तू मेरे यहाँ
ऐसे बनके मेरा यूँ कोई ख़्वाब
कभी जो आए ना, हाँ, दिल में सवाल तेरे
मेरी नज़रों से पढ़ ले जवाब
वे साया, साया, तेरा साया

ਮੈਂ ਜਿਥੇ ਜਾਵਾਂ, ਨਾਲ ਹੀ ਆਇਆ
ਛਾਇਆ, ਛਾਇਆ, ਰੂਹ ਤੇ ਛਾਇਆ
ਵੇ, ਮੈਨੂੰ ਤੇਰੇ ਕੋਲ ਲੈ ਆਇਆ
ਚੰਨਾ, ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਮੈਨੂੰ ਲੈਜਾ ਤੂੰ ਅੰਬਰਾਂ ਤੋਂ ਪਾਰ, ਸੱਜਣਾ
ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਘਰ ਹੋਵੇ ਸਾਡਾ ਅੰਬਰਾਂ ਤੋਂ ਪਾਰ
ਚੰਨਾ, ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਮੈਨੂੰ ਲੈਜਾ ਤੂੰ ਅੰਬਰਾਂ ਤੋਂ ਪਾਰ, ਸੱਜਣਾ
ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਘਰ ਹੋਵੇ ਸਾਡਾ ਅੰਬਰਾਂ ਤੋਂ ਪਾਰ

कैसा घनेरा छाया साया
तूने उजालों से मिलाया
आँखों से मेरी दूर था जो
तूने नज़ारा वो दिखाया
जब भी नज़रें मिलाएँ, आँखें देखे तुझे जाएँ
मेरे ख़्वाबों में फिर आके मुझे ख़्वाबों में ले जाए
जितना ज़मीं, और आसमाँ में फ़ासला है
ਉੱਤੋਂ ਜ਼ਿਆਦਾ ਹੀ ਤੈਨੂੰ ਮੈਂ ਚਾਉਂਨੀ ਆਂ

ਚੰਨਾ, ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਮੈਨੂੰ ਲੈਜਾ ਤੂੰ ਅੰਬਰਾਂ ਤੋਂ ਪਾਰ, ਸੱਜਣਾ
ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਘਰ ਹੋਵੇ ਸਾਡਾ ਅੰਬਰਾਂ ਤੋਂ ਪਾਰ
ਚੰਨਾ, ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਮੈਨੂੰ ਲੈਜਾ ਤੂੰ ਅੰਬਰਾਂ ਤੋਂ ਪਾਰ, ਸੱਜਣਾ
ਮੈਂ ਤੇਰੀ ਚਾਂਦਨੀਆਂ, ਚਾਂਦਨੀਆਂ
ਘਰ ਹੋਵੇ ਸਾਡਾ ਅੰਬਰਾਂ ਤੋਂ ਪਾਰ

(ਚਾਂਦਨੀਆਂ, ਵੇ, ਚਾਂਦਨੀਆਂ)
(ਮੈਂ ਤੇਰੀ ਚਾਂਦਨੀਆਂ)
(ਚਾਂਦਨੀਆਂ, ਤੇਰੀ ਚਾਂਦਨੀਆਂ)
(ਤੇਰੀ ਚਾਂਦਨੀਆਂ)


You May Also Like
Diljit Dosanjh - "Kufar" Heere kufar karein Heere kufar karein Heere kufar karein Heere kufar karein Heere kufar kare akh na khade Body sangmarmar paunch ton pare Kahda kadde vair kare dil naal play Tattoo tere lakk te tu...
Gajendra Verma - "Taare Ginke" Wo mila hai jabse raaste mein Dil tabse kho gaya bas Main uska ho gaya bas Wo mila hai jabse kya kahoon ke Main tab se main nahi bas Main hoon koi aur hi bas Rehta hoon main akela Par khaalipan...
Darshan Raval - "Saajan Ve" Kehne Do Saari Baatein Aaj Tum Dil Mein Jo Mere Hai Wo Mujhko Kehne Do Dekho Na Ye Lambi Lambi Si Haan Raatein Kehti Hai Zara Paas Rehne Do Kehnde Sarphira Deewana Main Tere Utte Marda Ve Dekhu Main...
Atif Aslam - "Meri Kahani" Jhula jhulaiy yai panghat nadiya kinaray Yai angan nindiya tu ana Hawa kay sang mujhko bhi tu dekhana Apnay rang suno meray dil janiya Kahani mani ek din mairay sang yai jahan Tan maira kuch aur tera...
Tony Kakkar - "Zindagi Bata De" Zindagi Bata de kyon tu khafa hai Sansein hi toh le raha hoon Ye bhi kya gunaah hai Zindagi Bata de kyon tu khafa hai Sansein hi toh le raha hoon Ye bhi kya gunaah hai Mere apne bhi apne nahi hain...