"Gallan Battan" lyrics
"Gallan Battan"
ਵਾਜ਼ਿਆਂ ਦੇ ਵਾਂਗ ਨੇ ਵਜਾਏ ਕੰਡੇ ਬਣਕੇ ਜੋ ਰਾਹਾਂ ਵਿੱਚ ਆਏ
ਕਰ ਦਈਏ ਦੂਰੋਂ hello-hi, ਲੰਡੂ ਬੰਦੇ ਕਦੇ ਕੋਲ ਨੀ ਬਠਾਏ
ਮੌਤ ਦੱਬਦੀ ਆਂ ਪੈੜਾਂ ਤੇਰੇ ਜੱਟ ਦੀਆਂ
ਤੂੰ ਜਿਹਦੇ ਕਰਕੇ ਰੰਗਾਉਂਦੀ ਫਿਰੇ ਚੁੰਨੀਆਂ
ਨੀ, ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਈਓ ਗੱਭਰੂ ਵਟਾਉਂਦਾ ਛੱਲੇ ਮੁੰਦੀਆਂ
ਗੇੜੇ ਲਈਏ ਜਦੋਂ ਗੱਡੀਆਂ 'ਚ ਬਹਿਕੇ ਨੀ
ਹੱਲਾ-ਗੁੱਲਾ ਸਾਡਾ ਵੇਖਦੀ ਆ ਦੁਨੀਆਂ
ਟੌਰ-ਟੱਪਾ ਸਾਡਾ ਵੇਖਦੀ ਆ ਦੁਨੀਆਂ
ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ
(ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ)
ਵੱਜਦੇ, ਰਕਾਨੇ, ਲਲਕਾਰੇ ਪੂਰੀ ਪਹੁੰਚ ਸਰਕਾਰੇ ਦਰਬਾਰੇ (ਸਰਕਾਰੇ ਦਰਬਾਰੇ)
ਖਾ ਲਈ ਕਾਲ਼ਾ ਮਾਲ, ਡੰਗ ਦਾ ਨੀ ਸਾਰਾ ਦਿਨ ਆਉਂਦੇ ਨੇ ਹੁਲਾਰੇ (ਆਉਂਦੇ ਨੇ ਹੁਲਾਰੇ)
ਲੱਭ ਹੋਰ ਕੋਈ ਆਪਣੇ ਤੋਂ ਮੇਚ ਦਾ
ਜਾ ਸਾਡੀ ਯਾਰੀ ਮਾੜੀ ਰਾਹਾਂ ਜਿਵੇਂ ਸੁੰਨੀਆਂ
ਨੀ, ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਈਓ ਗੱਭਰੂ ਵਟਾਉਂਦਾ ਛੱਲੇ ਮੁੰਦੀਆਂ
ਗੇੜੇ ਲਈਏ ਜਦੋਂ ਗੱਡੀਆਂ 'ਚ ਬਹਿਕੇ ਨੀ
ਹੱਲਾ-ਗੁੱਲਾ ਸਾਡਾ ਵੇਖਦੀ ਆ ਦੁਨੀਆਂ
ਟੌਰ-ਟੱਪਾ ਸਾਡਾ ਵੇਖਦੀ ਆ ਦੁਨੀਆਂ
(ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ)
ਓ, ਦਿਲਾਂ ਵਿੱਚ residence, ਗੱਭਰੂ president
ਡੁੱਲੇ ਦੇਸੀ ਜੱਟ ਉੱਤੇ, ਪੜ੍ਹਦੀ ਤੂੰ convent
ਪਟਦੀ ਖਰੂਦ ਫਿਰੇ ਯਾਰਾਂ ਦੀ black Benz
ਨਿਗਾਹ ਰੱਖੇ ਮਿੱਤਰਾਂ 'ਤੇ Centro intelligence
ਹੋ, "ਜੜਾਂ ਵਿੱਚ ਬੈਠਾ ਮਾੜਾ", ਕਹਿੰਦੇ ਗੱਭਰੂ
ਮਾੜੀਆਂ ਨੇ ਜਿਵੇਂ ਨਰਮੇ ਨੂੰ ਸੁੰਡੀਆਂ
ਨੀ, ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਈਓ ਗੱਭਰੂ ਵਟਾਉਂਦਾ ਛੱਲੇ ਮੁੰਦੀਆਂ
ਗੇੜੇ ਲਈਏ ਜਦੋਂ ਗੱਡੀਆਂ 'ਚ ਬਹਿਕੇ ਨੀ
ਹੱਲਾ-ਗੁੱਲਾ ਸਾਡਾ ਵੇਖਦੀ ਆ ਦੁਨੀਆਂ
ਟੌਰ-ਟੱਪਾ ਸਾਡਾ ਵੇਖਦੀ ਆ ਦੁਨੀਆਂ
ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ
(ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ)
(Hip-Hop ਗੱਡੀ ਵਿੱਚ ਗੀਤ, ਬਿੱਲੋ, Vegas trip, ਪੈਗ neat)
(Hip-Hop ਗੱਡੀ ਵਿੱਚ-)
Hip-Hop ਗੱਡੀ ਵਿੱਚ ਗੀਤ, ਬਿੱਲੋ, Vegas trip, ਪੈਗ neat (-trip, ਪੈਗ neat)
ਪਤਾ ਲੱਗਦੀ ਆ ਕਲਾਕਾਰੀ, ਗੋਰੀਏ, ਬਣਾਉਂਦਾ ਮੁੰਡਾ Dhillon'an ਦਾ beat
ਨੀ, ਕਰੀਂ ਜ਼ਰਾ ਗੌਰ, ਪੈਰੀਂ ਪਾਕੇ ਰੱਖੇ ਜੱਟ LV Dior (ਪੈਰੀਂ ਪਾਕੇ ਰੱਖੇ ਜੱਟ, ਬਿੱਲੋ)
ਓਹ, ਜਿੱਥੇ ਬੈਜਾ-ਬੈਜਾ ਜੱਟ ਕਰਵਾਵੇ ਓਥੇ ਚੱਲਦਾ ਨੀ ਦੂੰਕੀਆਂ ਦਾ ਜੋਰ (ਇਹਨਾ ਦੁੱਕੀਆਂ ਦਾ ਜੋਰ)
ਦੇਖ ਲਈਂ ਅਜ਼ਮਾਕੇ Gurjit Gill ਨੂੰ
ਕਦੇ "ਯਾਰ" ਕਹਿਕੇ ਲਈਆਂ ਨਈਓ ਕੁੰਡੀਆਂ
ਨੀ, ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ
ਨਈਓ ਗੱਭਰੂ ਵਟਾਉਂਦਾ ਛੱਲੇ ਮੁੰਦੀਆਂ
(ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ)
(ਰੌਲੇ ਸ਼ਿੜਦੇ ਤੇ ਗੱਲਾਂ ਬਾਤਾਂ ਹੁੰਦੀਆਂ)
Writer(s): . Honey Dhillon, Gurjit Gill
- AZLyrics
- G
- Guru Randhawa Lyrics
album:
"WITHOUT PREJUDICE" (2025)
You May Also Like
AP Dhillon - "Without Me" Tu chhad meri dass ki ae haal tera
Kinj yaad aayi saadi kivein langeya ae saal tera
Hun dass mere bina neend aundi aa ke nai
Jo merian si cheezaan oh puniyaan aa ke nai
Jo bag si main ditte oh...
Shubh - "Together" (Mera likhaya dil te tera naam kude)
(Hun sunda na meri ehnu sambh kude)
Mera likhaya dil te tera naam kude
Hun sunda na meri ehnu sambh kude
Fer bhuleya bhulaya sari dunian nu ni
Ho aiven hoya...
Karan Aujla & Ikky - "Admirin' You" Man like Ikky!
Kade milke betho
Gal kariye pyar di
Vaaj kaali kaali raat mardi
Dekho taareyan di lo
Hath ta fado
Kade ni chhad'da yaar ni
Tere to deva jaan vaar ni
Tusi hukam karo
Kade milke...
Sidhu Moose Wala - "Take Notes" Hogea recording
Start hogea (Start hogea, start hogea)
Ik do gallan karnia si
Thodi zindagi vaste thik rehngia
Kyonki meri zindagi ch main eh chizan sikhian
Te thonu dasnian mera farz ae
So better...