"Surrey Connection" lyrics
"Surrey Connection"
(feat. Nseeb & Prem Lata)
ਉਹ ਕਦੇ-ਕਦੇ ਰਾਹ ਸਾਡਾ ਮੱਲ ਵੇ
ਤੂੰ ਕਰ ਇਸ ਮਸਲੇ ਦਾ ਹੱਲ ਵੇ
ਉਹ ਤੇਰੇ ਬਿਨਾ ਦਿਲ ਨਹੀਂਓ ਲੱਗਦਾ
ਤੂੰ ਆਕੇ ਲੈਜਾ, ਅੱਜ ਨੀ ਤੇ ਕੱਲ ਵੇ
ਉਹ ਕਦੇ-ਕਦੇ ਰਾਹ ਸਾਡਾ ਮੱਲ ਵੇ
ਤੂੰ ਕਰ ਇਸ ਮਸਲੇ ਦਾ ਹੱਲ ਵੇ
ਉਹ ਤੇਰੇ ਬਿਨਾ ਦਿਲ ਨਹੀਂਓ ਲੱਗਦਾ
ਤੂੰ ਆਕੇ ਲੈਜਾ, ਅੱਜ ਨੀ ਤੇ ਕੱਲ ਵੇ (ਅੱਜ ਨੀ ਤੇ ਕੱਲ ਵੇ)
ਚੜ੍ਹ ਗਈ ਜਵਾਨੀ ਤੇਰੀ ਵੇਖ peak 'ਤੇ
ਲੈਜੂ ਤੈਨੂੰ ਜੱਟ, ਬਿੱਲੋ, ਇੱਕ week ਦੇ
ਆਈ ਉੱਤੇ ਆਇਆ ਜਦੋਂ ਤੇਰਾ ਜੱਟ ਨੀ
ਲੰਘਹੁ ਕਿਹੜਾ ਪਾਰ ਖਿੱਚੀ ਸਾਡੀ ਲੀਕ ਦੇ?
ਲੰਘਹੁ ਕਿਹੜਾ ਪਾਰ ਖਿੱਚੀ ਸਾਡੀ ਲੀਕ ਦੇ?
ਠੋਕ ਦੇਣੇ ਸਾਰੇ ਜਿਹੜੇ-ਜਿਹੜੇ ਚੀਕ ਦੇ
ਠੋਕ ਦੇਣੇ ਸਾਰੇ ਜਿਹੜੇ-ਜਿਹੜੇ ਚੀਕ ਦੇ
ਓ, ਜੀਦਾ ਪਾਣੀ 'ਚ ਉਛਲਦੀ ਛਾਲੇ
ਉਹ ਕਦੇ-ਕਦੇ ਰਾਹ ਸਾਡਾ ਮੱਲ ਵੇ
ਤੂੰ ਕਰ ਇਸ ਮਸਲੇ ਦਾ ਹੱਲ ਵੇ
ਉਹ ਤੇਰੇ ਬਿਨਾ ਦਿਲ ਨਹੀਂਓ ਲੱਗਦਾ
ਤੂੰ ਆਕੇ ਲੈਜਾ, ਅੱਜ ਨੀ ਤੇ ਕੱਲ ਵੇ
ਉਹ ਕਦੇ-ਕਦੇ ਰਾਹ ਸਾਡਾ ਮੱਲ ਵੇ (NseeB)
ਤੂੰ ਕਰ ਇਸ ਮਸਲੇ ਦਾ ਹੱਲ ਵੇ (Guru Randhawa)
ਉਹ ਤੇਰੇ ਬਿਨਾ ਦਿਲ ਨਹੀਂਓ ਲੱਗਦਾ (Prem Lata)
You know the vibe, let's get this (ਤੂੰ ਆਕੇ ਲੈਜਾ, ਆਕੇ ਲੈਜਾ...)
Surrey ਦਿਆਂ ਮੁੰਡਿਆ ਤੋਂ ਬਚ ਤੂੰ
ਪੱਥਰ ਨੇ ਜੱਟ, ਕੁੜੇ, ਕੱਚ ਤੂੰ
ਫਿਰੇਂਗੀ ਤੂੰ ਅੱਥਰੂ ਬਹਾਉਂਦੀ
ਫਿਰ ਕਹਿਣਾ, "ਦੱਸਿਆ ਨੀ ਸੱਚ ਤੂੰ"
ਦਿਲ ਦੇਣਾ ਦੱਸ ਨੀਯੋ ਸ਼ਿਆਮ, ਸੋਹਣੀਏ
Crore'an ਵਿੱਚੋਂ ਇੱਕ ਸਾਡਾ ਹਾਣ, ਸੋਹਣੀਏ
ਕੌੜਾ-ਗੱਬਰੂ ਊਂ ਚੰਗਾ ਖਾਨਦਾਨ, ਸੋਹਣੀਏ
ਨਾ ਕੰਮ-ਧੰਦਾ ਪੁੱਛ ਜਾਣ-ਜਾਣ, ਸੋਹਣੀਏ
ਉੱਠਦੇ ਨੂੰ ਯੱਬ ਹੁੰਦੇ, ਫਿਕਰਾਂ ਤਾਂ ਰੱਬ ਉੱਤੇ, ਗੱਡੀ ਨੀਵੇਂ ਡੱਬ ਉੱਚੇ (ah)
ਐਤਬਾਰ ਨਹੀਂਓ ਸਭ ਉੱਤੇ, ਯਾਰਾਂ ਵਿੱਚੋਂ ਜੱਟ ਬੁੱਕੇ, ਵੈਰੀ ਲੱਗੇ ਕੰਮ ਕੁੱਤੇ (ਹਾਂ)
ਚਾਕੀ ਮਾਰੇ ਡੱਬ 'ਤੋਂ, ਦਿੰਦਾ ਨਹੀਂਓ ਬਹਿਣ ਕੋਲ
ਬੱਲੇ-ਬੱਲੇ hold 'ਤੇ, ਚੱਕੀ ਕੱਲੀ fan call
NseeB ਕਿਹੜਾ ਬਣ ਜੂ, NseeB ਮਾੜਾ ਕਹਿਣ ਤੋਂ
ਜੇ ਰਾਹ ਤੇਰਾ ਮੱਲਿਆ, ਸੋਹਣੀਏ, ਦੁਬਾਰਾ ਸੋਚ
ਉਂਗਲੀ 'ਤੇ ਰੁਮਾਲ ਘੁਮਾਇਆਂ ਨਾ ਕਰ
ਐਵੇਂ ਸੁਪਨੇ ਦੇ ਵਿੱਚ ਆਇਆਂ ਨਾ ਕਰ
ਤੂੰ ਵੀ ਕਿਹੜਾ ਘੱਟ, ਸੋਹਣੀਏ
ਐਵੇਂ ਹਾਰ-ਸ਼ਿੰਗਾਰ ਤੂੰ ਲਾਇਆਂ ਨਾ ਕਰ
ਹਾਰ-ਸ਼ਿੰਗਾਰ ਤੂੰ ਲਾਇਆਂ ਨਾ ਕਰ
ਪਿੰਡ 'ਚ ਵੈਰ ਪਵਾਇਆਂ ਨਾ ਕਰ
ਪਿੰਡ 'ਚ ਵੈਰ ਪਵਾਇਆਂ ਨਾ ਕਰ
ਸੁਣ ਕੇ ਜਾਈਂ ਮੇਰੀ ਗੱਲ
ਉਹ ਕਦੇ-ਕਦੇ ਰਾਹ ਸਾਡਾ ਮੱਲ ਵੇ
ਤੂੰ ਕਰ ਇਸ ਮਸਲੇ ਦਾ ਹੱਲ ਵੇ
ਉਹ ਤੇਰੇ ਬਿਨਾ ਦਿਲ ਨਹੀਂਓ ਲੱਗਦਾ
ਤੂੰ ਆਕੇ ਲੈਜਾ, ਅੱਜ ਨੀ ਤੇ ਕੱਲ ਵੇ
NseeB
Guru Randhawa (ਤੂੰ ਆਕੇ ਲੈਜਾ, ਆਕੇ ਲੈਜਾ...)
Prem Lata
You know the vibe
(ਤੂੰ ਆਕੇ ਲੈਜਾ, ਆਕੇ ਲੈਜਾ...)
Writer(s): Gursharanjot Singh Randhawa, Bikramdeep Dhaliwal
- AZLyrics
- G
- Guru Randhawa Lyrics
album:
"WITHOUT PREJUDICE" (2025)
You May Also Like
Shubh - "Bounce" Tere utte dullge
Jattan de kaake
Shaream maardi
Dilan te daake
Ni tallja tallja
Kyo kardi waake
Tu fan banaale
Aah Fendi paake
Tere utte dullge
Jattan de kaake
Shaream maardi
Dilan te daake
Ni...
Imran Khan - "Amplifier" Kaaliyan baariyan ve gaddiyaan nu main lawaan
Speed main 220 di chalaan, police de samne main
Nai
Rukda
I am a night rider
Breakaan maar maar tyre di main cheekh kad da
Sare loki takde we ki hogeya,...
AP Dhillon & Shinda Kahlon - "HITMEN" Ghadi badlaan main time ni dekhda
Hitmaker na jatt de mechda
Agg laake fir agg ni sekda
Te label'an de jaake jatt mathe ni tekda
Mehnataan te laya zor assi pehle dino
Chup rahe na paya shor assi...
Karan Aujla & Ikky - "MF Gabhru!" Yeah!
(I'm a motherfuckin' what)
(I'm a, I'm a, I'm a, I'm a motherfuckin' what)
I'm a motherfuckin' gabhru, putt Panjab da
Jadon tur da tan sher vangu jaap da
Pave Paris 'ch leerha lakh-lakh da...
Yo Yo Honey Singh - "Angreji Beat" Mundeyan nu chardi thaari thaari thaari ohdi heat te
Marjani paundi bhangra
Angrezi beat te - Ohde silky silky waal, nasal di gori aa
Oh 6 footi muteyaar, ganne di porri aa
Khafa rata ni hundi, kise...