"Indeed" lyrics
"Indeed"
(ਇੱਕ, ਸੋਹਣੀਏ, Chicago ਕੌਡੀ cup ਕਰਵਾਉਣਾ)
(ਅੰਨੇ ਵਾਈ ਪੈਸਾ Dulla Bagge 'ਤੇ ਉਡਾਉਣਾ)
ਇੱਕ, ਸੋਹਣੀਏ, Chicago ਕੌਡੀ cup ਕਰਵਾਉਣਾ
ਅੰਨੇ ਵਾਈ ਪੈਸਾ Dulla Bagge 'ਤੇ ਉਡਾਉਣਾ
ਨਾ-ਨਾ ਪੀਕੇ ਨ੍ਹੀ ਕਰਦੇ drive, ਸੋਹਣੀਏ
'ਫ਼ੀਮ ਖਾਣੇ ਕਰਦੇ fly, ਸੋਹਣੀਏ
ਖੁੱਡਾਂ ਦੇ ਵਿੱਚੋਂ ਦੀ ਜਿਹੜੇ ਸੀਰੀ ਝੋਕਦੇ ਆ
ਫੜ ਲਈਏ ਇਲਾਂ ਵਾਂਗੂੰ ਨੀ ਸ਼ਿਕਾਰ ਵਾਸਤੇ
(ਬਣੀ, ਬਣੀ, ਬਣੀ, ਬਣੀ)
ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨ੍ਹੀ ਪਿੱਛੇ ਕੁਝ ਮਾਣ ਵਾਸਤੇ
ਓ, ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨ੍ਹੀ ਪਿੱਛੇ ਕੁਝ ਮਾਣ ਵਾਸਤੇ
ਲੱਦ ਗੰਨੇ ਦੀ trolley ਮਿਲਾਂ ਬਾਹਰ ਸੀ ਖਲੋਂਦੇ
ਉਹੀ ਮੁੰਡੇ ਵੱਡੇ-ਵੱਡੇ ਪਿੱਕਿਆਂ 'ਚ ਆਉਂਦੇ
Boote Johal ਵਾਂਗੂੰ ਸੌਕੀ ਪੁਰਾਣੇ ਸੰਦਾਂ ਦਾ
ਯਾਰੀ ਨੀਵਿਆਂ ਨਾ' ਉੱਚਿਆਂ ਨਾ' ਸਾਂਝ ਕੰਧਾਂ ਦਾ
ਮੰਨ ਕੇ ਬੈਠੇ ਆਂ, ਔਖਾ ਮੰਨ ਕੇ ਬੈਠੇ ਆਂ
ਤੇਰੀ ਖੇਡ miss ਕਰੀ ਦੀ Nangal Ambian
ਤੇਰੀ ਖੇਡ miss ਕਰੀ ਦੀ Nangal Ambian
Gladiator ਨੇ ਜੱਟ, ਲੈਂਦੇ ਧੌਣਾ 'ਤੋਂ ਆ ਨੱਪ
Case ਪੈਂਦੇ ਬੜੇ ਜੱਟਾਂ ਨੂੰ ਫਸਾਉਣ ਵਾਸਤੇ
ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨ੍ਹੀ ਪਿੱਛੇ ਕੁਝ ਮਾਣ ਵਾਸਤੇ
ਓ, ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨ੍ਹੀ ਪਿੱਛੇ ਕੁਝ ਮਾਣ ਵਾਸਤੇ
ਲੋਹਾ ਸਰਬ ਗੁੱਟਾਂ 'ਚ, ਕੀ ਆ ਛੱਲੇ-ਮੁੰਦੀਆਂ
ਐਵੇਂ ਨੀ ਜਹਾਨ ਵਿੱਚ ਗੱਲਾਂ ਹੁੰਦੀਆਂ
ਤੋਰ ਦਿੰਦੀਆਂ ਨੇ ਜੰਗ ਉੱਤੇ "ਵਾਹਿਗੁਰੂ" ਕਹਿਕੇ
ਵਾਂਗ ਪੁੱਤਰਾਂ ਦੇ ਮਾਵਾਂ ਵੀ ਦਲੇਰ ਹੁੰਦੀਆਂ
ਘਰੋਂ ਕੱਢ ਲਈਏ ਵੈਰੀ, ਮੁੰਡੇ ਜਹਿਰ ਤੋਂ ਵੀ ਜਹਿਰੀ
ਅੱਖ ਕੰਮ ਦਵੇਂ, ਬੁੱਗੀਏ, radar ਵਾਸਤੇ
ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨ੍ਹੀ ਪਿੱਛੇ ਕੁਝ ਮਾਣ ਵਾਸਤੇ
ਬਣੀ ਹੋਈ ਆ ਜਾਨ ਏਹੇ ਜਾਣ ਵਾਸਤੇ
ਬਚਣਾ ਨ੍ਹੀ ਪਿੱਛੇ ਕੁਝ ਮਾਣ ਵਾਸਤੇ
Yeah (burrr)
(Gur Sidhu music)
(Yeah)
- AZLyrics
- C
- Cheema Y Lyrics
You May Also Like
Shubh - "Safety Off" Gunna chaar te bande do ne
Baithe yaar na koi hor ne
Doongi maar kanna nu phone ne
Piche car de rakhiya barah bor ne bor ne
Gunna chaar te bande do ne
Baithe yaar na koi hor ne
Doongi maar kanna nu...
Diljit Dosanjh - "Whatcha Doin'" ਸਾਉ ਸੀ time ਨੇ ਬਣਾਤੇ ਅਥਰੇ
ਖੂਨ 'ਤੇ ਪਸੀਨੇ ਦੇ ਵੀ ਡੋਲੇ ਕਦਰੇ
ਚੱਕ ਦਿੱਤੀ ਤੰਗੀ ਕੱਮ ਕੀਤੇ ਤਗੜੇ
ਪਿੰਡ ਵਿਚ ਫਿਰਦੇ ਬਲਾਉਂਦੇ ਬੱਕਰੇ
ਡੂਮਨੇ ਦੇ ਵਾਂਗੂ ਪਿੱਛੇ ਨਾਰਾ ਆਉਂਦੀਆਂ
ਵੱਜਦੇ ਆ ਗਾਣੇ 'ਤੇ, snap'ਆ ਪਾਉਂਦੀਆਂ
ਦੇਖ-ਦੇਖ ਵੱਧਦੀ...
Karan Aujla - "5-7" (Aujla!)
(Uh-huh!)
(M-m-mxrci)
Mai keha yaariyan'ch jatta teri meri da ni hunda
Jada pakki aale aa saanu neri da ni hunda
Sutta paya sher kade shedi da ni hunda
Kalla dekh ke bagana putt keri da ni...
Guru Randhawa - "FINE SHYT" I'm so fine shit fine shit fine shit fine shit fine shit fine shit
Yeah you so fine shit fine shit fine shit fine shit fine shit fine shit
Oye rimmaan vangu lishkan kanna diyan vaaliyan
Brabus di...
AP Dhillon - "Old Money" Mathaa kanoon de naal nahin dushmanan de naal laida jaggeya
Te jatt zameenan de kabze kacheriyan di kalma de naal nahin
Hatheyaran de naal lainde ne oye
Akarha to darde na aukrha to darde
Pindo utho...