"Wealth" lyrics

"Wealth"

ਕਦੇ ਉਹਦੇ villa, ਕਦੇ Oberoi
ਸ਼ੱਬਾ ਚਾਉਂਦੀਆਂ ਦੇ ਵਿੱਚ ਵੀ ਆ ਗਏ
ਲੰਡੀ ਭਾਵੇਂ ਕਿੱਤੀ Dabwali ਤੋਂ ਤਿਆਰ
Ship ਹੋਏ ਨੇ America ਤੋਂ alloy

ਸੁਣ ਗੱਡੀ ਦਾ ਖੜਾਕਾ, ਲੱਗੇ ਮੋੜ ਉੱਤੇ ਨਾਕਾ
ਅੱਜ ਫ਼ੇਰ ਤੋਂ ਤਲਾਸ਼ੀ ਹੋਣੀ ਆਂ

ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
(ਮੁੰਡੇ ਦੀ ਕਮਾਈ ਸੋਹਣੀ ਆ)

ਸਿਰ ਸੁੱਟ ਦਾਂਗੇ, ਬਿੱਲੋ, no way
ਸੜੇ ਦੁਨੀਆਂ, ਮੈਂ ਕਰਾ "yay-yay"
ਵਿੱਚ ਵੈਰ ਨ੍ਹੀ ਛੱਡੀਦਾ, ਕੰਡਾ ਕੱਢੀਦਾ-ਕੱਢੀਦਾ
ਬੜੇ ਸਾਡੇ ਕੋ' ਜਮਾਨਤਾਂ ਦੇ bail

ਨੀ, ਤੂੰ ਸੁਣਿਆ ਹੀ ਹੋਣਾ, ਸ਼ਹਿਰ ਠੰਡੇ ਨੇ Canada
ਅੱਗ ਮਿੱਤਰਾਂ ਨੇ ਲਾਈ ਹੋਣੀ ਆ

ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ

(Gur Sidhu Music)

ਹੋ, gold-digger ਨ੍ਹੀ, ਗੱਡੀਆਂ ਨੇ ਦੋ
ਇੱਕ, ਸੋਹਣੀਏ, ਚਕਾਈ, ਇੱਕ low
ਰਜ਼ਾ ਰੱਬ ਦੀ ਆ, feeling ਨੀ ਲਈ
ਹੋ, ਕਹਿਣ ਸੋਹਣੀਆਂ ਕੁਵਾਰਾਂ ਅੱਗੇ ਨਈਂ

ਹੋ, ਏਹੇ ਆਸ਼ਿਕਾਂ ਦੇ ਲਾਣੇ, ਤੰਗ ਕਰਦੇ ਬੜਾ ਨੇ
ਕੁੰਡੀ ਲੱਗਦਾ ਫ਼ਸਾਉਣੀ ਪੈਣੀ ਆ

ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ-ਹਾਂ
(ਮੁੰਡੇ ਦੀ ਕਮਾਈ ਸੋਹਣੀ ਆ)

ਪੱਗਾਂ ਟੇੱਡੀਆਂ 'ਤੇ ਟੰਗੇ pistol
ਸਾਡਾ ਬਣਿਆ ਹੀ ਹੁੰਦਾ ਏ ਮਾਹੌਲ
ਮਿਲ਼ੀ UK ਤੋਂ ਖ਼ਬਰ, ਕਹਿੰਦੇ ਬੰਦੇ illegal
ਪਿੰਡ ਸਾਰਾ ਚੁੱਕੇ ਮਿੱਤਰਾਂ ਦੀ ਸੌਂਹ

ਨੀ, ਮੈਂ ਮੋਡ ਤੋਂ ਹੀ ਢੀਠ, ਜਿੱਦਾ Rana Gurjit
ਗੱਲਾਂ ਨਾਲ਼ ਨਹੀਂ ਚੜ੍ਹਾਈ ਹੋਣੀ ਆ

ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
ਮੁੰਡਾ ਸੋਹਣਾ ਨਹੀਂਓ, ਮੁੰਡੇ ਦੀ ਕਮਾਈ ਸੋਹਣੀ ਆ
(ਮੁੰਡੇ ਦੀ ਕਮਾਈ ਸੋਹਣੀ ਆ)

(ਮੁੰਡਾ ਸੋਹਣਾ ਨਹੀਂਓ)
(ਮੁੰਡੇ ਦੀ ਕਮਾਈ ਸੋਹਣੀ ਆ)
(ਮੁੰਡਾ ਸੋਹਣਾ ਨਹੀਂਓ)
(ਮੁੰਡੇ ਦੀ ਕਮਾਈ ਸੋਹਣੀ ਆ)


EP: "Dripster" (2023)
Cheema Y - Dripster EP cover
You May Also Like
Shubh - "MVP" (Gabru da naan) (Lala-lala hogi har thaan) Chale gabru da naan te Lala-lala hogi har thaan (Saare sadd de 'an tan) Ditti att ji kra te Napp'ne nu fir de han tan (Oh aah kithe dabb'da) Kalla diss'da...
AP Dhillon - "Brownprint" Gallan kar takki launde asmaan nu Harh ayea sada chalda niwan nu Chali CZ chat kad di paran nu Der kadi gharo kad vadde saan nu Fase ardiya de vail aaj pughne Sah kayian de ne kili poune sukne Chup...
Karan Aujla & Ikky - "Champion's Anthem" Asi marde a malla Loki marde a glla Loki akad na chlde Mai madak nal challa Hle navi o bnai a Cuba ch mai kothi Dekhi sohniye chubare vicho paani diya shalla Mai keha parh parh paarhte Pyara de...
R Nait - "Red Battiyan" Byg Byrd on the beat! Byg Byrd on the beat! Yeah! R Nait! Sunny Malton! Tainu pata hi ae I'm, I'm brown boy! Zindagi ch bade scratch mithiye Kahnu hundi munde naal atach mithiye Ho zindagi ch bade...
Badshah - "God Damn" Oye, oye, oye, oye Oye, oye, oye, oye Oye Chhad di ae bhaph jiven sona, nakhro Das de, "Ki chahida?" Divona, nakhro Akhi'an 'ch yaar'an bade kande kade aa Eh na sochi ni main kalla gauna, nakhro...