"The Beast" lyrics
"The Beast"
(ਮੁੰਡੇ ਸਾਰੇ ਤੇਰੇ ਸ਼ਹਿਰ ਦੇ ਵਿਗਾੜੇ ਵੀ ਆਂ ਮੈਂ)
(Tyre 24 inch ਗੱਡੀਆਂ 'ਤੇ ਚਾੜ੍ਹੇ ਵੀ ਆਂ ਮੈਂ)
ਮੁੰਡੇ ਸਾਰੇ ਤੇਰੇ ਸ਼ਹਿਰ ਦੇ ਵਿਗਾੜੇ ਵੀ ਆਂ ਮੈਂ
Tyre 24 inch ਗੱਡੀਆਂ 'ਤੇ ਚਾੜ੍ਹੇ ਵੀ ਆਂ ਮੈਂ
Race ਤਾਂ ਨੀ ਹੋਣੀ, ਸੱਡ ਸਕਦੇ ਆਂ ਉਹ
ਲੱਗਦਾ ਨੀ ਮੈਨੂੰ ਜਰ ਸਕਦੇ ਆਂ ਉਹ
'ਤੇ ਮੈਂ ਸ਼ੌਂਕੀ ਬੜਾ, ਨਵੇਂ-ਨਵੇਂ ਰਾਹ ਲੱਭ ਲਾਂ
ਮੇਰੀ ਅੱਖ ਆਂ ਸ਼ਿਕਾਰੀ 'ਤੇ ਮੈਂ ਤਾਂ ਲੱਭ ਲਾਂ
ਮੇਰੇ ਨਾਲ਼ high court ਦੇ ਵਕੀਲ, ਸੋਹਣੀਏ
ਨੀ, ਮੈਂ ਵਾਕੇ ਬੜੇ ਕਿੱਤੇ ਪਰ jail ਨੀ ਕੱਟੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ, ਉਹ ਆਂ ਗੱਡੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ- (ਥੱਲੇ)
ਉਹ ਆਂ ਗੱਡੀ (ਉਹ ਆਂ ਗੱਡੀ)
ਤੂੰ ਰਹਿਣੀ Mumbai, hill Malabar ਨੀ
ਖਾਤੇ ਭਰੇ ਆਂ black ਸਾਡੇ money ਨਾਲ਼ ਨੀ
ਮੁੰਡੇ ਸਾਰੇ ਇਹ ਪੰਜਾਬ ਦੇ star ਨੇ
ਏਹੇ ਦੁਨੀਆਂ ਦੇ ਹੱਥਾਂ ਵਿੱਚੋਂ ਬਾਹਰ ਨੇ
ਜੱਟ ਬੁੱਕਦਾ 'ਤੇ ਵੈਰੀ ਲਾਏ ਚੀਕਾਂ 'ਤੇ
ਦੱਸ ਕੀ ਨੀ ਦਿੱਤਾ ਮੈਨੂੰ America ਨੇ?
ਕੀ ਹੁੰਦੀ ਆਂ tequilla? ਕੀ ਆਂ ਹੁੰਦੀ goose ਨੀ?
ਆਜੋ, ਸੋਹਨਿਓਂ, ਪੀਆਈਏ ਤੁਹਾਨੂੰ ਘਰ ਦੀ ਕਢੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ, ਉਹ ਆਂ ਗੱਡੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ- (ਥੱਲੇ)
ਉਹ ਆਂ ਗੱਡੀ (ਉਹ ਆਂ ਗੱਡੀ)
ਸਾਡੇ ਡੱਬਾਂ 'ਚ ਸਪੋਲੀਏ 'ਤੇ gang ਕੋਬਰਾਂ
ਕਾਲ਼ੇ ਕੰਮ'ਆਂ ਵਾਂਗੂ ਕਾਲੀਆਂ ਨੇ Range Rover'an
ਘੋੜਾ ਲੱਗਦਾ ਆਂ ਨਿੱਤ ਖਸ-ਖਾਸ ਦਾ
ਮੁੰਡਾ, ਸੋਹਣੀਏ, ਨਗੀਨਾ ਪੱਤਾ ਤਾਸ਼ ਦਾ
ਆਹਾ ਮਿਰਜ਼ਾ 'ਤੇ ਰਾਂਝਾ ਸਾਲ਼ੇ ਵਾਧੂ ਘੱਟ ਨ੍ਹੀ
ਮੁੰਡਾ ਜ਼ਿੰਦਗੀ ਜਿਓੰਦਾ ਆਂ Jeone ਵਰਗੀ
(ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ)
(ਜਿਹੜੀ leader'an ਨੇ ਰੱਖੀ ਥੱਲੇ, ਉਹ ਆਂ ਗੱਡੀ)
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ, ਉਹ ਆਂ ਗੱਡੀ
ਨੀ, ਮੈਂ ਵਿਗੜਿਆਂ ਜੱਟ, ਗੱਲਬਾਤ ਆਂ ਵੱਡੀ
ਜਿਹੜੀ leader'an ਨੇ ਰੱਖੀ ਥੱਲੇ- (ਥੱਲੇ)
ਉਹ ਆਂ ਗੱਡੀ (ਉਹ ਆਂ ਗੱਡੀ)
(ਜਿਹੜੀ leader'an ਨੇ ਰੱਖੀ ਥੱਲੇ-)
(ਉਹ ਆਂ ਗੱਡੀ)
(Gur Sidhu music...)
- AZLyrics
- C
- Cheema Y Lyrics
You May Also Like
AP Dhillon & Shinda Kahlon - "By My Side" Jado jagah har saver
Tee sova har rat
Menu har saah nal ave teri yaad
Din change lagde
Te change ne halat
Jado kole tu hove
Tenu lava dekh
Ki Dhup barsaat
Hor sab chad bas tera manga saath
Ee dil vi...
Guru Randhawa - "DOPAMINE" Baby ni baby teri ankh deve dopamine
Halka jeha sanu tera touch deve dopamine
Gairan ton langhdi aa vatt vatt ghuriyan
Sanu tu billo has has deve dopamine
Baby ni baby teri akh deve dopamine
Halka...
Karan Aujla - "Mexico" Karan aujla!
Yeah proof!
Put that koka on baby
Yeah proof!
Let's bounce
Koka koka ni balliye
Paa lai koka ni balliye
Aaja mexico chaliye, aaja mexico
Baby ji chahida ki ae ji dasso dasso
Baby let's...
Shubh - "MVP" (Gabru da naan)
(Lala-lala hogi har thaan)
Chale gabru da naan te
Lala-lala hogi har thaan
(Saare sadd de 'an tan)
Ditti att ji kra te
Napp'ne nu fir de han tan
(Oh aah kithe dabb'da)
Kalla diss'da...