"Necklace" lyrics
"Necklace"
ਸੋਹਣਾ ਲੱਗਦਾ ਨੀ Surrey ਮੈਨੂੰ ਓਹਦੇ ਤੋਂ ਬਿਨਾਂ
ਕੱਲੀ ਚ੍ਹਾ ਦਾ ਕੀ ਪੀਣਾ ਹੁੰਦਾ ਓਹਦੇ ਤੋਂ ਬਿਨਾਂ
ਓਹਦਾ ਦਿਲੋਂ ਨੀ ਕਰੀਦਾ ਓਹਨੂੰ ਵਹਿਮ ਬੜਾ ਆ
ਓਹਨੂੰ ਆਇਆ ਨੀ ਪਸੰਦ ਮੁੰਡਾ ਤਾਂ ਬੜਾ ਆ
ਪਾਣੀ ਵੱਗਦੀ ਆ ਪੁੱਠੇ
ਤਾਰੇ ਰਹਿ ਗਏ ਆ ਸੁੱਤੇ
ਨੀਂਦ ਨੈਣਾ ਨੂੰ ਨੀ ਪੈਣੀ
ਤੂੰ ਵੀ ਓਥੇ ਉੱਠ ਪੈਣਾ
ਤੇਰੀ neck ਵਾਲਾ ਗਹਿਣਾ
ਮੇਰਾ ਮੰਨਦਾ ਨੀ ਕਹਿਣਾ
ਜਦੋਂ ਤੇਰਾ ਨੀ ਮੈਂ ਰਹਿਣਾ
ਨੀ ਤੂੰ ਟੁੱਟ ਟੁੱਟ ਪੈਣਾ
ਤੇਰੀ neck ਤੇ ਜੋ ਗਹਿਣਾ
ਮੇਰਾ ਮੰਨਦਾ ਨੀ ਕਹਿਣਾ
ਜਦੋਂ ਤੇਰਾ ਨੀ ਮੈਂ ਰਹਿਣਾ
ਨੀ ਤੂੰ ਟੁੱਟ ਟੁੱਟ ਪੈਣਾ
ਤੇਰੀ ਨੈਕ ਤੇ
ਹੁਣ ਜਿੱਦਾਂ ਵੱਡਾ ਘਰ
ਦਿਲ ਓਨਾ ਘੱਟ ਲੱਗੇ
ਗੱਲਾਂ ਕੀਹਦੇ ਨਾਲ ਕਾਰਾ
ਕੋਈ ਆਪਣਾ ਨਾ ਲੱਗੇ
ਕਿੱਦਾਂ ਕਾਰਾ ਮੈਂ stalk
ਸਾਰੇ ਪਾਸੇਯੋਨ block
ਨੀ ਮੈਂ ਖੇਜੇ ਨੇ mobile
ਕਿਥੇ ਸੁੱਟ ਸੁੱਟ ਨੈਣਾ
ਤੇਰੀ neck ਵਾਲਾ ਗਹਿਣਾ
ਮੇਰਾ ਮੰਨਦਾ ਨੀ ਕਹਿਣਾ
ਜਦੋਂ ਤੇਰਾ ਨੀ ਮੈਂ ਰਹਿਣਾ
ਨੀ ਤੂੰ ਟੁੱਟ ਟੁੱਟ ਪੈਣਾ
ਤੇਰੀ neck ਤੇ ਜੋ ਗਹਿਣਾ
ਮੇਰਾ ਮੰਨਦਾ ਨੀ ਕਹਿਣਾ
ਜਦੋਂ ਤੇਰਾ ਨੀ ਮੈਂ ਰਹਿਣਾ
ਨੀ ਤੂੰ ਟੁੱਟ ਟੁੱਟ ਪੈਣਾ
ਤੇਰੀ ਨੈਕ ਤੇ
ਜ਼ਿਆਦਾ ਪੀਣੀ ਨੀ ਸ਼ਰਾਬ
ਕਹਿੰਦੇ ਮਾੜੀ ਗੱਲ ਆ
ਤੇ ਦੇਣਾ ਸੱਜਣਾ ਦਾ ਧੋਖਾ
ਕਹਿੰਦਾ ਠੀਕ ਗੱਲ ਆ
ਮੈਂ ਤੇ ਥੋੜਾ ਹੀ ਹੋਇਆ ਸੀ
ਤੂੰ ਤੇ ਪੂਰਾ ਹੋਗੀ ਦੂਰ
ਪਹਿਲਾ ਆਕਦਾ ਵੀ ਝੱਲੀ
ਹੁਣ ਚੱਲੇ ਵੀ ਨਾ ਤੂਰ
ਤੈਨੂੰ ਕਿਹੜੀ ਮਿਲੀ ਸ਼ਹਿ ਮੇਰੇ ਕੋਲ ਕੇ ਨਾ ਬਹਿ
ਤੈਨੂੰ ਭੋਲੀਏ ਬੇਗਾਣਿਆ ਨੇ ਲੁੱਟ ਲੁੱਟ ਲੈਣੇ
ਤੇਰੀ neck ਵਾਲਾ ਗਹਿਣਾ
ਮੇਰਾ ਮੰਨਦਾ ਨੀ ਕਹਿਣਾ
ਜਦੋਂ ਤੇਰਾ ਨੀ ਮੈਂ ਰਹਿਣਾ
ਨੀ ਤੂੰ ਟੁੱਟ ਟੁੱਟ ਪੈਣਾ
ਤੇਰੀ neck ਤੇ ਜੋ ਗਹਿਣਾ
ਮੇਰਾ ਮੰਨਦਾ ਨੀ ਕਹਿਣਾ
ਜਦੋਂ ਤੇਰਾ ਨੀ ਮੈਂ ਰਹਿਣਾ
ਨੀ ਤੂੰ ਟੁੱਟ ਟੁੱਟ ਪੈਣਾ
ਤੇਰੀ ਨੈਕ ਤੇ
- AZLyrics
- C
- Cheema Y Lyrics
You May Also Like
Sidhu Moose Wala - "Take Notes" Hogea recording
Start hogea (Start hogea, start hogea)
Ik do gallan karnia si
Thodi zindagi vaste thik rehngia
Kyonki meri zindagi ch main eh chizan sikhian
Te thonu dasnian mera farz ae
So better...
Karan Aujla & Ikky - "Fallin Apart" Paa vi baithi aa gawa vi baithi aa
Tu taan tur gaya main taan vi baithi aan
Do akkhar tere ve kaid naale
Tattoo gutt te bana vi baithi aan
Raatan da ki ae langaundi rehndi ae
Ve deeve baal ke...
AP Dhillon - "Old Money" Mathaa kanoon de naal nahin dushmanan de naal laida jaggeya
Te jatt zameenan de kabze kacheriyan di kalma de naal nahin
Hatheyaran de naal lainde ne oye
Akarha to darde na aukrha to darde
Pindo utho...
Diljit Dosanjh - "Born To Shine" Desi crew! Desi crew!
Ho pakki saddi ek aan pehchan patlo
Circle chhota galbaat vaddi ae
Ek piche lagdi ae 7 zero aan
Aide mull aali jatt kol gaddi ae
Dosanjh'an wala naam dil'an utte likheya...
Shubh - "Bounce" Tere utte dullge
Jattan de kaake
Shaream maardi
Dilan te daake
Ni tallja tallja
Kyo kardi waake
Tu fan banaale
Aah Fendi paake
Tere utte dullge
Jattan de kaake
Shaream maardi
Dilan te daake
Ni...