"Anyway" lyrics
"Anyway"
(Gur Sidhu Music)
ਚਾਂਦੀ ਰੰਗਾ ਡੱਬ ਨਾ' ਤੇ ਚਾਂਦੀ ਦੀ ਆ ਡੱਬੀ
ਚਾਂਦ ਜੀਹਨਾਂ ਦੇ ਚੜ੍ਹਾਏ ਉਹਨਾਂ ਰਾਤ ਨਹੀਓਂ ਵੇਖੀ
Anyway, Chrome Heart ਪਾਉਣ ਦਾ ਸ਼ੁਕੀਨ
ਟੌਰ ਲਾਉਣ ਦਾ ਸ਼ੁਕੀਨ, Palm Angel, ਕੁੜੇ
ਉਹ ਕਰੀ ਬੈਠੀ ਮੇਰੇ ਪਿੱਛੇ LLB
ਓ, zone ਸਾਰਾ ਰੱਖਿਆ ਐ VIP
ਓ, ਰੱਖਿਆ ਐ ਹੱਥਾਂ 'ਚ ਅਸੂਲ
As long as tool
ਆਸ਼ਕਾਂ ਦੇ ਹੱਥਾਂ ਵਿੱਚ ਛੁਰੀ ਹੁੰਦੀ ਆ
ਲਗਦਾ police ਦਾ ਨਾ ਦਿਲ, ਨਖ਼ਰੋ
ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ
ਆਥਣੇ ਨੂੰ ਕੱਢਾਂ, ਪੂਰਾ ਮਾਰਦੀ glow
ਮੁੰਡੇ-ਖੁੰਡੇ ਕਹਿੰਦੇ, "ਘੈਂਟ ਲਗਦੀ, bro"
ਤੇਰੇ ਆਲ਼ਾ ਆ ਚਲਾਉਂਦਾ computer 'ਚ ਜੋ
ਗੱਡੀਆਂ ਘੜਾ ਕੇ ਜੱਟ ਰੱਖਦਾ ਐ ਉਹ
ਹੋ, ਪੜ੍ਹ ਕਿੱਥੇ ਹੋਣਾ ਸੀ, ਜੁਗਾੜ ਕੋਈ ਲਾਇਆ ਸੀ
Drop ਕੀਤਾ college, ਮੈਂ Sheridan ਆਇਆ ਸੀ
College ਦੇ ਪਏ ਸੀ ਪਟਾਕੇ ਬਾਹਰ ਨੀ
ਹੱਡ ਭੰਨੈ hockey'an ਨਾ' ਸਨੇ car ਨੀ
ਓ, ਵੈਰੀ ਭੇਜੇ ਅਰਸ਼ਾਂ ਤੋਂ nurse'an ਕੋ'
ਓ, ਰੁਕਦੇ ਨਹੀਂ ਵੈਰ ਖਾਦੇ ਤਰਸਾਂ ਤੋਂ
ਬਣੇ ਨਹੀਂ ਮਹਾਨ ਪਾ ਕੇ LV, Gucci'an
ਮਿੱਤਰਾਂ ਕੋਲ ਸਾਰੀਆਂ hidden ਸੂਚੀਆਂ
(ਮਿੱਤਰਾਂ ਕੋਲ ਸਾਰੀਆਂ hidden ਸੂਚੀਆਂ)
(Anyway)
(Gur Sidhu Music)
Anyway, ਨੀ ਖਾਰ ਤਾਂ ਜਵਾਕ ਖਾਂਦੇ ਨੇ, ਓ-ਓ
ਨੀ ਮਾਰ ਕੇ salute ਜਾਂਦੇ ਨੇ, ਹਾਂ
ਓ, ਸਾਡੇ ਹੀ ਸਪੂਤ ਜਾਂਦੇ ਨੇ ਕਾਰਵਾਈ ਦੇ ਪਿੱਛੋਂ
ਭਾਲ ਮੁੱਕੀ ਨਹੀਓਂ ਪਹਿਲਿਆਂ ਕਾਂਡਾਂ ਦੀ (yeah)
ਤੇ ਅਸੀਂ ਨਵਾਂ ਹੋਰ ਕਰਤਾ
ਸਾਡੇ ਨਾਂ ਤੋਂ ਸੀ ਧੂਆਂ ਮਾਰਦੇ ਤੇ ਅਸੀਂ ignore ਕਰਤਾ
ਅੱਗੇ ਦੌੜਦੇ ਆਂ ਘੋੜੇ, ਪਿੱਛੇ bet ਲਾਈ ਆ
ਜਣੀ-ਖਣੀ ਦਾ ਨਾ ਦਿੱਤਾ reply ਆ
ਅੱਖਾਂ ਦਾ trap, ਬਿੱਲੋ, ਐਸਾ ਜੱਟ ਦਾ
ਅੱਗੇ, ਬਿੱਲੋ, ਖੂਹ ਆ ਤੇ ਪਿੱਛੇ ਖਾਈ ਆ
(Anyway)
(ਨੀ ਖਾਰ ਤਾਂ ਜਵਾਕ ਖਾਂਦੇ ਨੇ, ਓ-ਓ)
ਓ, ਸੱਸੀ-ਪੁੰਨੂੰ ਬਣੀ ਆਂ ਜਵਾਕਾਂ ਲਈ ਕਹਾਣੀਆਂ
ਰਾਜੇ ਆਂ ਬੰਦੂਕਾਂ ਵਾਲ਼ੇ, ਰੱਖੀਆਂ ਨਹੀਂ ਰਾਣੀਆਂ
ਪੜ੍ਹ ਲਵਾਂ ਮੱਥਾ, ਪੜ੍ਹ ਲਵਾਂ ਅੱਖਾਂ ਕਾਣੀਆਂ
ਸੱਦ ਕੇ ਤੂੰ ਪੜ੍ਹ ਸੋਚਾਂ ਗਦਰੀ ਦੀਆਂ
ਹੋ, ਹੀਰਾਂ-ਹੂਰਾਂ ਬਣੀਆਂ, ਫ਼ਜੂਲ ਈ ਨੇ ਜਾਣੀਆਂ
ਬਣਨਾ ਆ ਵੱਡਿਆਂ ਸਮੁੰਦਰਾਂ ਦਾ ਤਾਰੂ ਤੂੰ
ਇਹਨਾਂ ਵਾਂਗੂ ਘੜੇ ਦੀਆਂ ਮਿੰਨਤਾਂ ਨਹੀਂ ਪਾਉਣੀਆਂ
Anyway, Chrome Heart ਪਾਉਣ ਦਾ ਸ਼ੁਕੀਨ
ਟੌਰ ਲਾਉਣ ਦਾ ਸ਼ੁਕੀਨ, Palm Angel, ਕੁੜੇ
ਉਹ ਕਰੀ ਬੈਠੀ ਮੇਰੇ ਪਿੱਛੇ LLB
ਓ, zone ਸਾਰਾ ਰੱਖਿਆ ਐ VIP
ਓ, ਰੱਖਿਆ ਐ ਹੱਥਾਂ 'ਚ ਅਸੂਲ
As long as tool
Writer(s): Gursimran Singh, Rajnarind Singh
- AZLyrics
- C
- Cheema Y Lyrics
You May Also Like
Karan Aujla - "Itz A Hustle" Think big kaka sikh saari patte di aa game
Duniya te daari jivein satte di aa game
Win vi karenga naale loose vi karega
Putt lagge aa hi rahin nahi hatte di aa game
Oh waddi soch rakhega te wadda...
Sidhu Moose Wala - "Lock" Sidhu Moose Wala Baby!
Ayee
Uhh
Dhakke naal dabeya koi kina chir jhunkda hai
Fer daang toh shuru hunda ghode te mukkda hai
Advice aa ohna nu jo sadde bahle lagde ne
(Yeah maan)
Jadoh jhakke khulde...
Diljit Dosanjh - "Void" Tere nehde aun ton ni dar lagda
Tere koi pehlan hi kareeb ae
Jisam tere te haq hor kise da
Aashqa da yahi taan naseeb ae
Pyaar tera addha addha bandeya peya
Chummiye kivein jhoothe bull ni
Ki karan...
Shubh - "Fell For You" Karta shadaayi ni tu
Baitha duniyan bhulaayi sacchi
Tere pichhe balliye taur tappa layi firre
Navi gaddiyan kadaayi dekh
Chal hun challiye
Tere ki plan ni, de de sahnu vi te time ni
Ladde surme naal...
Guru Randhawa - "FINE SHYT" I'm so fine shit fine shit fine shit fine shit fine shit fine shit
Yeah you so fine shit fine shit fine shit fine shit fine shit fine shit
Oye rimmaan vangu lishkan kanna diyan vaaliyan
Brabus di...