"Bachi Naag Di" lyrics

"Bachi Naag Di"

(Gur Sidhu Music)

ਬੱਚੀ ਨਾਗ ਦੀ ਹੱਡਾਂ ਦੇ ਵਿਚ ਜਾਣ ਮੰਗਦੀ
ਕਿਹੜਾ ਹੋਉ ਮੁਹਰੇ ਗੋਲੀ ਆ ਕਿਡਾ ਬੰਦ ਦੀ
ਬਿਲੋ ਹੱਟ ਪਿੱਛੇ ਹੁੰਦੀ ਏ ਤੂੰ ਵਾਟ ਪਿੱਛੇ ਹੁੰਦੀ
ਤੇ ਤੂੰ ਜੱਟਾਂ ਦੇ ਦਿਲਾਂ ਦੇ ਵਿਚ ਥਾਂ ਮੰਗਦੀ
ਸਚੇ ਪਾਤਸ਼ਾਹ ਨਾ ਚੱਲੇ ਸਾਡਾ love you ਕੁੜੇ
ਖੈਰ ਪਾਉਂਦਾ ਏ ਤਰੱਕੀ ਜਿਹੜਾ ਸਬ ਨੂੰ ਕੁੜੇ
ਅਹ੍ਹੇ ਦੇਖਦੇ ਨੇ ਮੁੰਡੇ ਕਿੱਥੇ ਆਮ ਸੋਹਣੀਏ
ਜੇ ਮਿਲਾਂਗੇ ਤਾਂ ਮਿਲਾਂਗੇ ਸਵੱਬ ਨਾਲ ਨੀ
ਅੱਧੀ ਮਿੱਤਰਾਂ ਦੀ ਜ਼ਿੰਦਗੀ ਤਾਂ ਪੇਸ਼ੀਆਂ ਨੇ ਖਾਲੀ
ਅਬਦੁਲੇ ਨਾਲ ਈਦ ਸਾਡੀ ਸਿੱਧੂ ਨਾ ਦੀਵਾਲੀ
ਸਾਹਿਬਾ ਤੋੜ ਦਿੰਦੀ ਤੀਰ ਹੱਥ ਫੜੀ 47
ਮੇਰਾ ਮੰਗਦੀ ਐ ਦਿਲ ਕੇ ਤੂੰ ਸਾਹ ਮੰਗਦੀ
ਬੱਚੀ ਨਾਗ ਦੀ ਹੱਡਾਂ ਦੇ ਵਿਚ ਜਾਣ ਮੰਗਦੀ
ਕਿਹੜਾ ਹੋਉ ਮੁਹਰੇ ਗੋਲੀ ਆ ਕਿਡਾ ਬੰਦ ਦੀ
ਬਿਲੋ ਹੱਟ ਪਿੱਛੇ ਹੁੰਦੀ ਏ ਤੂੰ ਵਾਟ ਪਿੱਛੇ ਹੁੰਦੀ
ਤੇ ਤੂੰ ਜੱਟਾਂ ਦੇ ਦਿਲਾਂ ਦੇ ਵਿਚ ਥਾਂ ਮੰਗਦੀ

ਮਾਲ ਬੋਦਰੋ ਲੰਘਾਇਆ ਪੈਹੇ ਬੈਂਡ ਆ
ਔਖੀ ਜੱਟਾਂ ਦੀ ਚੜ੍ਹੀ ਲੋਕੀ sad ਹੀ ਆ
ਨਾਰਾਂ ਖੜੀਆਂ ਨੂੰ ਮੁੰਡੇ ਮਹਿੰਗੇ ਬੈਂਡ ਆ
Moose ਨਿਕਲਦੇ ਜਾ ਕੇ ਲੀੜੇ ਲੈਂਡ ਆ
ਮਾਝਾ ਸ਼ਹਿ ਕੀ ਆ ਨੇੜਿਓਂ ਵਖਾਈ ਏ ਸੋਹਣਿਓ
ਆਜੋ Russ top ਡਿਨਰ ਕਰਾਈ ਏ ਸੋਹਣਿਓ
ਜੇਬੀ American dollar ਉਡਾਈ ਏ ਸੋਹਣਿਓ
ਚਾਹ ਦਿਲ ਚ ਆ ਸਾਰੇ ਓ ਪੁਗਾਈਏ ਸੋਹਣਿਓ
ਆਓ ਬਾਘੀਆਂ ਦੇ ਕੋਲੋ ਤੂੰ ਵਫਾ ਮੰਗਦੀ
ਬੱਚੀ ਨਾਗ ਦੀ ਹੱਡਾਂ ਦੇ ਵਿੱਚੋ ਜਾਣ ਮੰਗਦੀ
ਕਿਹੜਾ ਹੋਉ ਮੁਹਰੇ ਗੋਲੀ ਆ ਕਿੱਧਾ ਬੰਦ ਦੀ
ਬਿਲੋ ਹੱਟ ਪਿੱਛੇ ਹੁੰਦੀ ਏ ਤੂੰ ਵਾਟ ਪਿੱਛੇ ਹੁੰਦੀ
ਤੇ ਤੂੰ ਜੱਟਾਂ ਦੇ ਦਿਲਾਂ ਦੇ ਵਿਚ ਥਾਂ ਮੰਗਦੀ

ਮੈਂ ਵੇਖਣਾ ਨੀ ਲੱਕ ਤੇਰਾ ਰੀਲਾਂ ਵਿੱਚ ਨੀ
ਚਾਹੁੰਦਾ ਵੇਖਣਾ ਪਿਆਰ ਪਰ ਦਿਲਾਂ ਵਿੱਚ ਨੀ
ਸਾਡਾ ਫ਼ਾਸਲਾ ਆ ਬੋਡਰਾਂ ਦਾ ਮੀਲਾਂ ਵਿੱਚ ਨੀ
ਜੋੜ ਛਾਤੀਆਂ ਦਾ ਐਨਾ ਜੋ steel'ਆਂ ਵਿੱਚ ਨੀ
ਹੋ ਅੱਗੋ ਨਿਕਲਦੀ ਚਿੜੀ ਵਿਚੋਂ ਜੱਟ ਨਿਕਲੇ
ਲੈਣ ਤਾਰਿਆਂ ਨਾ ਹੋਈ ਪਈ ਛੱਤ ਨਿਕਲੇ
ਬਿਲੋ ਜੇਬਾਂ ਵਿੱਚ ਦਲੀ ਨਾ ਕੋਈ ਮਿੱਤਰਾਂ ਦੀ ਗਲੀ
ਤੱਕ GT Road ਖੈਰ ਤੇ ਖ਼ਵਾਬ ਲੰਗਦੀ
ਬੱਚੀ ਨਾਗ ਦੀ ਹੱਡਾਂ ਦੇ ਵਿੱਚੋ ਜਾਣ ਮੰਗਦੀ
ਕਿਹੜਾ ਹੋਉ ਮੁਹਰੇ ਗੋਲੀ ਆ ਕਿਡਾ ਬੰਦ ਦੀ
ਬਿਲੋ ਹੱਟ ਪਿੱਛੇ ਹੁੰਦੀ ਏ ਤੂੰ ਵਾਟ ਪਿੱਛੇ ਹੁੰਦੀ
ਤੇ ਤੂੰ ਜੱਟਾਂ ਦੇ ਦਿਲਾਂ ਦੇ ਵਿਚ ਥਾਂ ਮੰਗਦੀ


You May Also Like
Sidhu Moose Wala - "Take Notes" Hogea recording Start hogea (Start hogea, start hogea) Ik do gallan karnia si Thodi zindagi vaste thik rehngia Kyonki meri zindagi ch main eh chizan sikhian Te thonu dasnian mera farz ae So better...
AP Dhillon & Shinda Kahlon - "Dil Nu" Kol Hi Aen Tu Taan Vi Lagge Mainu Door Sochan Kyun Main Aidan Koyi Gall Te Zaroor Zara Puchh Ke Tu Dass Ki Nahi Ki Ae Sach Mere Dil Nu Hey Raataan Nu Dass Mainu Neend Kyun Na Aave Tu Theek Ae Ki...
Karan Aujla & MXRCI - "Low Fade" Aujla! Mxrci! Check! Dekhne Nu, Dekhne Nu Dekhne Nu Desi Jeha Lagda Kude Top De Husan Ne Stalk Karde Pindon Pattu L.A. Jaake Paun Boliyan Chandigarh Aake C Walk Karde Ni Vailly Muhre Naa Khade Ni...
Diljit Dosanjh, Sunny Malton, Offgrid & Ranbir Singh - "God Bless" Ha ha ha ha ha... you know it is baby Sunny Malton te naal khada yahan Dosanjha aala God bless, ni loki ronde rutbe ton guess God bless, ni yaar beli asli na less God bless, aa akhan ch chadi aa...
Shubh - "Moves" Ikko jikki 4G Wag aa kude Ds mainu hor ki aa reh gya kude Kdo kehda kithe jaan le gya kude ni Safeside nu jaraban vich mag aa kude O bda kuj jindagi ch dekhi firrde Thagg hoke jharhde aa neki...