"Jugni" lyrics
"Jugni"
(Gur Sidhu music)
ਕੱਲੇ ਗਾਣਿਆਂ ਦੇ ਨਾਲ ਵੈਰੀ ਫੁਕੇ ਲਗਦੇ
ਰਹਿੰਦੇ ਆਂ Canada show UK ਲੱਗਦੇ
ਓਹ silver ਵੱਟ ਕਢੇ gold ਕੁੜੇ
ਸਾਡੀ ਨਈਓਂ ਜੁਗਨੀ ਨੂੰ ਧਾਗੇ ਫਬਦੇ
ਓਹ ਨਿਕਲਾਂ casino ਮਾਇਆ ਕਰ ਦੁਗਣੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਮਿੱਤਰਾ ਨੇ ਡੱਬ ਨਾ ਅੜਾਈ ਜੁਗਨੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਮਿੱਤਰਾ ਨੇ ਡੱਬ ਨਾ ਅੜਾਈ ਜੁਗਨੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਹੋ ਡੱਬ ਨਾਲ ਅੜਾਈ ਜੁਗਨੀ
ਹੋ ਡੱਬ ਨਾਲ ਅੜਾਈ ਜੁਗਨੀ
ਤੇਰੇ ਵਰਗੀ ਦੀ photo scroll ਕਰ ਦਿੰਨੇ ਆਂ
ਯਾਰਾਂ ਹਥਿਆਰਾਂ ਦੇ ਸਿਰਾਂ ਦੇ ਉੱਤੇ ਜੀਨੇ ਆਂ
ਓਹ ਬੰਨੇ ਪ੍ਰਧਾਨ ਬਿੱਲੋ ਆਉਂਦੇ ਸਾਲ ਦਾ
ਤੇਰੇ college 'ਚ ਆ ਜਿਹਦੀ ਬਾਂਹ ਚੁੱਕ ਦਿੰਨੇ ਆਂ
ਓਹ ਮਿੱਤਰਾ ਤੋਂ ਕਿਹੜੀ ਨਈਓਂ ਗੱਲ ਪੁੱਗਣੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਮਿੱਤਰਾ ਨੇ ਡੱਬ ਨਾ ਅੜਾਈ ਜੁਗਨੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਮਿੱਤਰਾ ਨੇ ਡੱਬ ਨਾ ਅੜਾਈ ਜੁਗਨੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਅੱਧਾ ਕੁ ਮੈਂ ਵਿਗੜਿਆ ਪਿੰਡੋਂ ਆਇਆ ਸੀ
ਪੂਰਾ ਹੀ ਵਿਗਾੜ ਤਾ Brampton ਨੇ
ਓਹ ਲਾ ਕੇ ਜੁਗਾੜ PR ਹੋ ਗਿਆ
ਤੂੰ ਗੇੜੇ ਲਾਈ ਜਾਵੇਂ ਬਿੱਲੋ Lambton ਦੇ
ਸਾਡੀ ਟੌਰ ਅੱਗੇ ਤੇਰੀ ਨਈਓਂ ਗੱਲ ਫੱਬਣੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਮਿੱਤਰਾ ਨੇ ਡੱਬ ਨਾ ਅੜਾਈ ਜੁਗਨੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਮਿੱਤਰਾ ਨੇ ਡੱਬ ਨਾ ਅੜਾਈ ਜੁਗਨੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਗੁੱਡੀ ਚੜ੍ਹਦੀ ਕਲਾ 'ਚ ਪੂਰੀ ਵੇਖ ਸੋਹਣੀਏ
ਉਹ ਬਾਬੇ ਬਕਾਲੇ ਮੱਥਾ ਟੇਕ ਸੋਹਣੀਏ
ਓਹਦੇ ਨਾਂ ਦੇ front ਅੱਗੇ late ਲੱਗੂਗਾ
ਜਿਹੜਾ ਟੱਪੂ ਸਾਡੀ ਜੜ੍ਹ ਵਾਲਾ gate ਸੋਹਣੀਏ
ਭਾਵੇਂ ਥਾਣੇ 'ਚ ਲਵਾਦੇ ਲੱਖ ਢਾਈ ਜੁਗਨੀ
ਮਿੱਤਰਾ ਨੇ ਡੱਬ ਨਾ ਅੜਾਈ ਜੁਗਨੀ
ਓਹ ਚੀਮੇ ਨੇ ਤਾਂ ਡੱਬ ਨਾ ਅੜਾਈ ਜੁਗਨੀ
ਲੋਕਾਂ ਦੇ ਸਿਰ 'ਤੇ ਚੜ੍ਹਾਈ ਜੁਗਨੀ
ਓਹ ਚੀਮੇ ਨੇ ਤਾਂ ਡੱਬ ਨਾ ਅੜਾਈ ਜੁਗਨੀ
ਡੱਬ ਨਾ ਅੜਾਈ ਜੁਗਨੀ
(Gur Sidhu music)
ਡੱਬ ਨਾ ਅੜਾਈ ਜੁਗਨੀ
- AZLyrics
- C
- Cheema Y Lyrics
You May Also Like
R Nait - "Red Battiyan" Byg Byrd on the beat!
Byg Byrd on the beat!
Yeah!
R Nait!
Sunny Malton!
Tainu pata hi ae
I'm, I'm brown boy!
Zindagi ch bade scratch mithiye
Kahnu hundi munde naal atach mithiye
Ho zindagi ch bade...
Sidhu Moose Wala - "0008" Ayy
Sidhu Moose 'ala
Si shaklon lagda saahd jeha, piche ni reha shaitani ch
Kehde vaake karda firre hai, menu dass tu charhi jawani ch
Tere lachhan marhe dasdi hai, teri chhaddi daar jasoos'an di...
Mankirt Aulakh - "Jatt Di Clip" Ho dealer’aan naal karda naa deal soniye
Vairi nu karaunda dead feel soniye
Pitth pichhe reh ke jehde talk karde
Mere agge pichhe
Agge pichhe walk karde
Chakkeya step sadaa thoss yaar ne
Thomas de...
Shubh - "Cheques" Je koi shaq ni (Aah)
Kari check ni (Brrr)
Beeba jatt di aa challe sardari
Lagge jeck ni (Nah)
Wadde cheque ni
Utte aale naal laayi betha yaari
Je koi shaq ni
Kari check ni
Beeba jatt di aa challe...
Karan Aujla - "Itz A Hustle" Think big kaka sikh saari patte di aa game
Duniya te daari jivein satte di aa game
Win vi karenga naale loose vi karega
Putt lagge aa hi rahin nahi hatte di aa game
Oh waddi soch rakhega te wadda...