"Cheema Y (Intro)" lyrics

"Cheema Y (Intro)"

(Gur Sidhu music)

ਮਾੜਾ ਬੜਿਆਂ ਦਾ ਕੀਤਾ ਮੈਂ, um
ਵਾਰੀ ਆਪਣੀ ਉਡੀਕਾਂ ਮੈਂ, um

ਮੈਂ ਝੂਠ ਬੋਲ ਆਪਣਾ ਬਣਾ ਲੈਨਾ ਆਂ
ਬਿੱਲੋ, ਗੱਲਾਂ-ਗੱਲਾਂ ਵਿੱਚ ਮੈਂ ਮਨਾ ਲੈਨਾ ਆਂ
ਮੁੰਡਾ ਦਿਣੋਂ-ਦਿਣ ਹੋਈ expensive ਜਾਂਦਾ
ਤੇਰੇ dad ਦੀ ਕਮਾਈ ਜਿੰਨਾ tax ਜਾਂਦਾ

ਪਹਿਲਾਂ ਤੂੰ ਨਈਂ ਯਕੀਨ ਕੀਤਾ, um
ਮੇਰਾ text ਨਈਂ seen ਕੀਤਾ, um

ਕੱਲਾ ਰਹਿ-ਰਹਿ ਕੇ ਰੱਬ ਨਾ' ਪਿਆਰ ਹੋ ਗਿਆ
ਦਿੱਤਾ ਹੌਸਲਾ ਤੇ ਔਕੜਾਂ ਤੋਂ ਬਾਹਰ ਹੋ ਗਿਆ
ਭੀੜ ਲੱਗਦੀ show'an ਦੇ ਬਾਹਰ, ਦੇਖ ਆਣ ਕੇ ਨੀ
ਮੁੰਡਾ ਜਦੋਂ ਦਾ ਭੀੜ ਵਿੱਚੋਂ ਬਾਹਰ ਹੋ ਗਿਆ

Cheema Y ਨਾਮ ਮੇਰਾ, um
ਖਾ ਕੇ ਰਹਿੰਦਾ calm ਜਿਹੜਾ, um
ਪਹਿਲਾਂ ਤੂੰ ਨਈਂ ਯਕੀਨ ਕੀਤਾ, um
ਮੇਰਾ text ਨਈਂ seen ਕੀਤਾ, um

ਓ, ਹੁੰਦਾ ਰਹਵੇ ਜਿਹੜਾ, ਕੰਮ ਆਮ ਨਈਂ ਮੈਂ ਕਰਦਾ
ਮਿਲ਼ ਜਾਵੇ ਸੌਖਾ, ਨਸ਼ਾ ਉਹ ਨਈਂ ਮੈਂ ਕਰਦਾ
ਸਮਝੀਂ ਨਾ ਕਿਤੇ, ਪੱਟੂ ਨਿੱਤ ਦਾ ਸ਼ੌਕੀਨ
ਜਦੋਂ ਨਾ ਵੀ ਮਿਲ਼ੇ ਤਾਂ ਤਾਂ ਵੀ ਫੁੱਲਾਂ ਵਾਂਗੂ ਖੜ੍ਹਦਾ

Cheema Y ਨਾਮ ਮੇਰਾ, hm
Beverly 'ਤੇ ਡੇਰਾ ਮੇਰਾ, um
ਸੱਜੇ ਹੱਥ ice ਮੇਰੇ, ਖੱਬੇ 'ਤੇ ਆ dice ਮੇਰੇ
ਮਰਜ਼ੀ ਨਾ' roll ਕਰਾਂ, ਤੈਨੂੰ ਲੱਗੇ, ਚੌੜ ਕਰਾਂ

ਲੱਗਦਾ ਤੇ ਲੱਗੀ ਜਾਵੇ, um
ਜ਼ਿੰਦਗੀ ਤਾਂ ਲੰਘੀ ਜਾਵੇ, hm
Cheema Y ਨਾਮ ਮੇਰਾ, um
ਖਾ ਕੇ ਰਹਿੰਦਾ calm ਜਿਹੜਾ, um

Four season 'ਚ four night, um
ਐਸ਼ ਜ਼ਿੰਦਗੀ 'ਚ for life, um

(Cheema Y ਨਾਮ ਮੇਰਾ, um)
(ਖਾ ਕੇ ਰਹਿੰਦਾ calm ਜਿਹੜਾ, um)
(ਐਸ਼ ਜ਼ਿੰਦਗੀ 'ਚ for life, um)


Writer(s): Gursimran Singh, Rajnarind Singh
You May Also Like
Shubh - "Buckle Up" Hmm-hmm-hmm Oh kitti Udaa-Adaa-Eidi badmashi ch Gaddi de window tint chaare maar naa tu jhaatia Pallan ch jandi jaan na koi kari gustakhian Diggi ch rakha base ballakar rakha taki ch Ni veham...
Sidhu Moose Wala - "Lock" Sidhu Moose Wala Baby! Ayee Uhh Dhakke naal dabeya koi kina chir jhunkda hai Fer daang toh shuru hunda ghode te mukkda hai Advice aa ohna nu jo sadde bahle lagde ne (Yeah maan) Jadoh jhakke khulde...
Karan Aujla & Ikky - "Admirin' You" Man like Ikky! Kade milke betho Gal kariye pyar di Vaaj kaali kaali raat mardi Dekho taareyan di lo Hath ta fado Kade ni chhad'da yaar ni Tere to deva jaan vaar ni Tusi hukam karo Kade milke...
Badshah - "God Damn" Oye, oye, oye, oye Oye, oye, oye, oye Oye Chhad di ae bhaph jiven sona, nakhro Das de, "Ki chahida?" Divona, nakhro Akhi'an 'ch yaar'an bade kande kade aa Eh na sochi ni main kalla gauna, nakhro...
Diljit Dosanjh - "Born To Shine" Desi crew! Desi crew! Ho pakki saddi ek aan pehchan patlo Circle chhota galbaat vaddi ae Ek piche lagdi ae 7 zero aan Aide mull aali jatt kol gaddi ae Dosanjh'an wala naam dil'an utte likheya...