"Arhe So Jhde" lyrics
"Arhe So Jhde"
(Gur Sidhu Music)
ਚਾ ਰਿਜਦੀ ਨੀ ਕੱਲੀ ਵਿੱਚ ਰਿਜਦੇ ਆ ਡੋਡੇ
ਠੋਕ ਕੇ ਸ਼ਕੀਨੀ ਲਾਵਾਂ, ਖੜੇ ਕਰਾਂ ਬੋਦੇ
ਮੇਰੀ ਅੱਖ ਆ fraud'e, ਮੈਨੂੰ ਲਈ ਨਾ ਤੂੰ easy
ਗੋਰੀ Arab 'ਚ ਆਹੰਦੀ ਆ "Shefona, Habibi"
ਤੂੰ ਮਰਦੀ ਜਿਹਦੇ 'ਤੇ ਉਹ ਮੁੰਡਾ ਕੋਈ ਵੇਸਣ ਆ
ਹੁੰਦਾ ਨੀ ਯਕੀਨ, diss ਕਰਦੇਆਂ ਦੇਸਨਾਂ
ਮੈਂ ਜਦੋਂ showroom ਤੋਂ ਆ ਗੱਡੀ ਸੀ ਖਰੀਦੀ
ਮੈਨੂੰ ਕਿਸੇ ਨੇ ਨੀ ਪੁੱਛਿਆ, "Study ਕੀ ਆ ਕੀਤੀ?"
ਅੱਜ ਹੁੰਦਾ ਉਹ proud ਜੇ ਨਾਲ਼ ਹੁੰਦਾ ਉਹ
ਬੜਾ ਕੁਝ ਸਿੱਖਿਆ father ਸਾਹਬ ਤੋਂ
ਕੌਣ ਕਹਿੰਦਾ ਰੋਲ਼ੇ ਆਪਾਂ ਪਰ੍ਹੇ ਤੋਂ ਪਰ੍ਹੇ?
ਇੱਥੇ ਮਾਵਾਂ ਨੇ ਵੀ ਪੁੱਤ ਜੰਮੇ ਖਰੇ ਤੋਂ ਖਰੇ
ਕਾਲ਼ੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝੜੇ"
ਕਾਲ਼ੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝੜੇ"
(-ਲਿਖਿਆ ਮੈਂ "ਅੜ੍ਹੇ ਸੋ ਝੜੇ")
(-ਲਿਖਿਆ ਮੈਂ "ਅੜ੍ਹੇ ਸੋ ਝੜੇ")
ਪਿੰਡ ਬਾਬਿਆਂ ਨੇ, ਬਿੱਲੋ, ਸ਼ਰਦਾਈ ਰਗੜੀ
Red Bull ਛੱਡ, ਪੀਲਾ ਹੋੱਲਾ ਤਗੜੀ
ਹੌਲਾ-ਹੌਲਾ ਹੁੰਦੇ ਆ ਨੀ ਜਦੋਂ ਖੋਲਦਾ snap
ਨਾਮ ਕਰਕੇ search ਮੈਨੂੰ ਕਰਦੇ ਆ add
Ad ਕਰਦਾ ਨਹੀਂ use ਜਦੋਂ ਗੀਤ ਕੱਢਦਾ
ਜਦੋਂ ਗੀਤ ਕੱਢਦਾ 'ਤੇ ਰੱਬ ਭਾਣੇ ਛੱਡਦਾ
ਰੱਬ ਭਾਣੇ ਛੱਡਦਾ 'ਤੇ ਭਾਣਾ ਲੱਗੇ ਮਿੱਠਾ
ਬਿਨਾਂ Chandigarh'on, ਪਿੰਡ ਦੇ ਹੀ ਰਾਹ ਠੀਕ ਆ
ਬਿਨਾਂ fame ਦੇ ਮੈਂ ਥੋੜਾ-ਕ ਪਰਾਂ ਠੀਕ ਆ
Cheema Y ਵੱਗ ਤੋਂ... (go!)
Cheema Y ਵੱਗ ਤੋਂ ਪ੍ਰਾਣ ਠੀਕ ਆ
Cheema Y ਵੱਗ ਤੋਂ ਪ੍ਰਾਣ ਠੀਕ ਆ
(Cheema Y ਵੱਗ ਤੋਂ ਪ੍ਰਾਣ ਠੀਕ ਆ)
(Cheema Y ਵੱਗ ਤੋਂ ਪ੍ਰਾਣ ਠੀਕ ਆ)
(Go!)
ਬੈਠੇ ਆ Batale, Bollywood'on phone ਆਏ
ਇੱਥੇ ਐਵੇਂ ਹੀ ਜਵਾਕ, ਪਿੱਛੇ Sonam ਨੇ ਲਾਏ
ਮੇਰੇ ਨਾਲ਼ ਕੁੜੀਏ ਨੇ ਮਹਿੰਗਾ ਪੈਣਾ ਹੱਸਣਾ
'ਤੇ media ਦੇ ਪੰਜ ਨੂੰ 50 ਦੱਸਣਾ
ਮੇਰੇ ਨਾਲ਼ photo ਤਾਂ crop ਕਰਦੀ
Border 'ਤੇ ਪੈਣਾ ਆ ਜਵਾਬ ਦੱਸਣਾ
ਉਹ, ਤੀਵੀਂ ਬਾਜ ਬੰਦੇ ਤੋਂ ਤਾਂ ਰਹਿਣੇ ਆ ਪਰੇਂ
ਕਾਲ਼ੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝੜੇ"
ਕਾਲ਼ੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝੜੇ"
ਕਾਲ਼ੀ range ਪਿੱਛੇ ਲਿਖਿਆ ਮੈਂ "ਅੜ੍ਹੇ ਸੋ ਝੜੇ"
(ਲਿਖਿਆ ਮੈਂ "ਅੜ੍ਹੇ ਸੋ ਝੜੇ")
(ਲਿਖਿਆ ਮੈਂ "ਅੜ੍ਹੇ ਸੋ ਝੜੇ")
(ਲਿਖਿਆ ਮੈਂ "ਅੜ੍ਹੇ ਸੋ ਝੜੇ")
(ਲਿਖਿਆ ਮੈਂ "ਅੜ੍ਹੇ ਸੋ ਝੜੇ")
Writer(s): Gursimran Singh, Rajnarind Singh
- AZLyrics
- C
- Cheema Y Lyrics
You May Also Like
Sidhu Moose Wala - "Eyes On Me" Tainu kise ne nai bachona
Sun lai meri gall
Main naash kar dau sab kujh
Ae yo!
The Kidd!
Oh changi bhali life
Kama rauli karva doogi
Oh snapchat teri
Tere goli marwa doogi
Karna flex aivein
Car'aa...
Karan Aujla & Ikky - "7.7 Magnitude" Uh! Uh! Uh!
Veliy'an ch moorey'an te aashiqi ch ni
Kinne assi gunni'an te kinne assi ni
Kinne'an ne mitran de thala'n vich khaadi'an ni
Lokki jaddo kathe honde, hon gal'an sadi'an ni
Kinne kidde...
Shubh - "Bounce" Tere utte dullge
Jattan de kaake
Shaream maardi
Dilan te daake
Ni tallja tallja
Kyo kardi waake
Tu fan banaale
Aah Fendi paake
Tere utte dullge
Jattan de kaake
Shaream maardi
Dilan te daake
Ni...
Diljit Dosanjh - "Born To Shine" Desi crew! Desi crew!
Ho pakki saddi ek aan pehchan patlo
Circle chhota galbaat vaddi ae
Ek piche lagdi ae 7 zero aan
Aide mull aali jatt kol gaddi ae
Dosanjh'an wala naam dil'an utte likheya...
AP Dhillon & Shinda Kahlon - "STFU" Jado bola mooh band
Jado bola mooh band
Jado bola mooh band
Jado bola mooh band mooh band mooh band
Jado bola mooh
(Shut the fuck up!)
Loser jo karde ne pith te scoff
Yaran nu na landuan di tani...