"Blue Mountain" lyrics

"Blue Mountain"

Red wine ਲੈ ਜਵਾਂਗੇ blue mountain 'ਤੇ
Photo ਵੀ ਕਰਾ ਲਵਾਂਗੇ ਨਾਲ਼ fountain ਦੇ
ਹੋਇਆਂ ਜੇ crowd, ਤੇਰਾ ਹੱਥ ਫੜ ਲੂੰਗਾ
ਸੁਨੀ-ਸੁੰਸਾਨ ਵਿੱਚ ਦਿਲ ਵਾਲ਼ੀ ਕਹੂੰਗਾ

ਮੈਂ ਕੀ ਲੈਣਾ ਦੱਸ ਤੇਰੀ caste ਤੋਂ, past ਤੋਂ?
ਕਿਹਦੇ ਨਾਲ਼ ਰਹੀ ਯਾਰਾ, ਗੱਲ ਤੇਰੀ last ਤੋਂ?

Don't fuckin' be leavin', रह ना पाऊँ तेरे बिन
छोटी-मोटी बातों पे बवाल ਨਾ ਕਰੀ

ਹਾਲ ਦੀ ਘੜੀ, ਨਾਲ਼ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
ਹਾਲ ਦੀ ਘੜੀ, ਨਾਲ਼ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ

ਨਾ ਵੇਖਿਆਂ ਆਂ ਕੱਲ੍ਹ ਤੂੰ, ਨਾ ਮੈਂ ਵੇਖਿਆਂ
ਸਾਡੀ ਜੋੜੀ ਦੇਖ ਕੇਹਣ, "ਦੋਵੇਂ hit ਆਂ"
Fit ਆਂ ਨੀ ਤੇਰਾ ਦਿਲ ਮੇਰੇ ਦਿਲ ਨਾ'
ਮਿਲਿਆਂ ਆਂ ਮੌਕਾ, ਮੈਂ ਵੀ ਛੱਡਾਂ ਢਿੱਲ ਨਾ

ਸੋਚਾਂਗੇ ਤੇ ਹੋਊਗਾ, ਮੁਲ ਵੀ ਤਾਂ ਪਉਗਾ
ਬਸ ਮੇਰੇ ਪਿਆਰ ਦਾ ਵਪਾਰ ਨਾ ਕਰੀ

ਹਾਲ ਦੀ ਘੜੀ, ਨਾਲ਼ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
ਹਾਲ ਦੀ ਘੜੀ, ਨਾਲ਼ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ-

ਮੇਰੀ look ਆਂ Punjab, ਜੱਟੀ, Surrey ਵਰਗੀ
ਤੱਕਿਆ ਕੀ ਤੈਨੂੰ, ਮੈਨੂੰ ਸੱਚੀ ਚੜ੍ਹ ਗਈ
ਉਮਰਾਂ ਦਾ ਨਸ਼ਾ ਲੱਗੇ ਲਾ ਲਿਆ ਆਂ ਮੈਂ
ਹਫ਼ਤੇ 'ਚ ਤੋਲ਼ਾ ਲੱਗੇ ਖਾ ਲਿਆ ਆਂ ਮੈਂ

ਔਖਾ ਲੱਗੇ ਛੱਡਣਾ, ਤੇਰੇ ਨਾਲ਼ ਕੱਢਣਾ
ਕੱਢਣਾ ਆਂ ਸਮਾਂ, ਤੂੰ ਪੁਕਾਰ ਤਾਂ ਸਹੀ

ਹਾਲ ਦੀ ਘੜੀ, ਨਾਲ਼ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ
ਹਾਲ ਦੀ ਘੜੀ, ਨਾਲ਼ ਖੜੀ
ਮੈਂਨੂੰ ਇਹੋ ਗੱਲ ਬੜੀ, ਮੈਂਨੂੰ ਇਹੋ ਗੱਲ ਬੜੀ

(Gur Sidhu music...)


Writer(s): Gursimran Singh, Rajnarind Singh
You May Also Like
Karan Aujla - "Kya Baat Aa" Karan Aujla! Desi Crew, Desi Crew... Kya Baat Hai Ve Jatta Ve Kya Baat Hai Kal Dassi Kide Naa Bitayi Raat Hai Kya Baat Hai Ve Jatta Ve Kya Baat Hai Kal Dassi Kide Naa Bitayi Raat Hai Pakka Ohde Naa...
Yo Yo Honey Singh - "Brown Rang" Kudiye ni tere, brown rang ne. Munde patt te ni saare mere town de Kudiye ni tere, brown rang ne. Munde patt te ni saare mere town de Koi kam utte jaave na Roti paani khaave na Gori gori kudiya nu...
AP Dhillon & Shinda Kahlon - "STFU" Jado bola mooh band Jado bola mooh band Jado bola mooh band Jado bola mooh band mooh band mooh band Jado bola mooh (Shut the fuck up!) Loser jo karde ne pith te scoff Yaran nu na landuan di tani...
Sidhu Moose Wala - "Barota" Aye Yo, The Kidd Aan Yeah Oh LC De Warga Si Jussa Jatt Da Rang Jama Taaje Swaraj Warga Kabootariyan Tere Jaiya Bahut Piche Si Munda Sarpancha Da Si Baaj Warga Oh Chadhi Si Jawaani Petrol Wargi Lisk...
Shubh - "Bandana" Brr Saare town vich khutti (Khutti aa) Pairri Italy di jutti Saare town vich khutti,Pairri Italy di jutti (Yeah) Town vich khutti, Pairri Italy di jutti Naale jutti thalle rakhi eh jamana firde...