"Duniya Gol" lyrics

"Duniya Gol"

(Gur Sidhu Music)

ਹੁਣ ਕਰਦੀਆਂ call daily bunch ਵਾਲੀਆਂ
ਤੇ ਮੈਂ ਦਿੰਦਾ ਨੀ ਜਵਾਬ ਓ tens ਬਾਹਲੀਆਂ
ਮੈਨੂੰ pick ਤੇ ਚੜ੍ਹਲਾ ਕਹਣ bunch ਵਾਲੀਆਂ
ਮੈਨੂੰ ਦਿੰਦੀਆਂ ਇਸ਼ਾਰੇ ਨੀਲੇ lenses ਵਾਲੀਆਂ
ਮੁੰਡੇ ਸੋਣੀਏ truck ਆ ਵਾਲੇ ਘੱਟ ਵੀ ਨਹੀਂ
ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਮੈਂ ਕਿਹਾ ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ

ਸਾਰਿਆ ਸ਼ਹਿਰ ਦੀ ਰੱਖਾਂ ਕੀਤੀ set ਗੋਰੇ ਨੇ
ਨੀ ਮੁੰਡੇ ਬੱਜਦੇ Brampton bad ਗੋਰੀਏ
ਤੂੰ ਵੀ ਮੇਰੇ ਨਾਲ ਵਸਣਾ ਤਾਂ love ਕਰਲਾ
ਮੈਨੂੰ ਹੁਣ ਤੋਂ ਬਚਾਲੀ bus cat ਗੋਰੀਏ
Hollywood Bollywood ਰਾਜ ਕਰੇ ਜੱਟ ਵੁਡ
ਨਜ਼ਰ ਨਾ ਲੱਗੇ ਬੀਬਾ ਕਹਿੰਦੀ fire touchwood
ਤੇਰਿਆਂ ਦੁੱਖਾਂ ਚ ਪੱਤੇ ਡੱਟ ਵੀ ਨਹੀਂ
ਮੇਰੀ ਰਲਦੀ ਸਟਾਰਾਂ ਨਾਲ ਮੱਤ ਵੀ ਨਹੀਂ
ਆਓ ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਮੈਂ ਕਿਹਾ ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ

ਜੱਟ born ਆ ਮਝੇ ਬਾਰੇ ਕੀਤੀ ਦੋਆਬੇ ਵਾਲੇ
ਮਾਲ ਮਲਵੇ ਦਾ ਖਾ ਕੇ ਅੱਖ ਗੁੱਡੀ ਕਰੀ ਆ
ਹਰ ਵਾਰ ਅਖ਼ਬਾਰ ਦਿੰਦੀ ਨਾਂ ਸਾਡਾ ਛਪ
ਬਿਲੋ ਐਦੇ ਵੀ ਨੀ ਮਾੜੇ Gurdaspuriye
ਐਦੇ ਵੀ ਨੀ ਮਾੜੇ Gurdaspuriye
ਮੇਰੀ ਅੱਖ ਦੇ ਇਸ਼ਾਰੇ ਨਾਲ ਖਿੜੇ sami ਲਾਇਆ
ਮੈਂ ਲਾਇਆ ਕੁੰਡੀ ਕਿਰਪਾਨ ਨਾਲ ਟਕ ਤਾਂ ਨਹੀਂ
ਆਓ ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ
ਮੈਂ ਕਿਹਾ ਦੁਨੀਆ ਏ ਗੋਲ ਸੀਧਾ ਜੱਟ ਵੀ ਨਹੀਂ


You May Also Like
Sidhu Moose Wala - "0008" Ayy Sidhu Moose 'ala Si shaklon lagda saahd jeha, piche ni reha shaitani ch Kehde vaake karda firre hai, menu dass tu charhi jawani ch Tere lachhan marhe dasdi hai, teri chhaddi daar jasoos'an di...
R Nait - "Red Battiyan" Byg Byrd on the beat! Byg Byrd on the beat! Yeah! R Nait! Sunny Malton! Tainu pata hi ae I'm, I'm brown boy! Zindagi ch bade scratch mithiye Kahnu hundi munde naal atach mithiye Ho zindagi ch bade...
AP Dhillon & Shinda Kahlon - "HITMEN" Ghadi badlaan main time ni dekhda Hitmaker na jatt de mechda Agg laake fir agg ni sekda Te label'an de jaake jatt mathe ni tekda Mehnataan te laya zor assi pehle dino Chup rahe na paya shor assi...
Shubh - "Fell For You" Karta shadaayi ni tu Baitha duniyan bhulaayi sacchi Tere pichhe balliye taur tappa layi firre Navi gaddiyan kadaayi dekh Chal hun challiye Tere ki plan ni, de de sahnu vi te time ni Ladde surme naal...
Jass Manak - "Raho Bachke" Oh kudi vich agg baahli ae Mundeyo raho bachke Ni kudi vich agg baahli ae Mundeyo raho bachke Ni lak jama 47 ae Mundeyo raho bachke Ni kudi vich agg baahli ae Mundeyo raho bachke Kudi vich agg baahli...