"Alarm" lyrics
Cheema Y, Gur Sidhu & Deepak Dhillon Lyrics
"Alarm"
ਨਸ਼ਾ ਵੇਚਣਾ ਆ ਕਿਦਾਂ medical store ਤੋਂ
ਨੀ ਮੈਂ ਤਸਕਰੀ ਸਿੱਖੀ Mumbai port ਤੋਂ
AI ਨੂੰ ਚਲਾਉਣ ਦੀ skill ਸਿੱਖਣੀ
ਕਿੱਲ ਛਾਤੀਆਂ ਚ ਠੋਕਣੇ drill ਸਿੱਖਣੀ
ਏਨਾ ਕੁਝ ਸਿੱਖਿਆ ਤੇ ਆ ਵੀ ਸਿੱਖ ਲਾ
ਰਾਂਝਿਆਂ ਦੇ ਕੋਲੋਂ ਤੂੰ ਪਿਆਰ ਸਿੱਖ ਲਾ
ਰਾਂਝਿਆਂ ਦੇ ਕੋਲੋਂ ਕੀ ਮੈਂ ਸਿਕੁ ਸਿੱਖਣਾ
ਨੀ ਮੈਂ ਦੁਨੀਆਂ ਹਰਾ ਕੇ ਤੇਰਾ ਪਿਆਰ ਜਿੱਤਣਾ
ਇਸ ਗੱਲ ਦਾ ਵੀ ਪੈਣਾ ਹਰਜਾਨਾ ਭਰਨਾ
ਨੀ ਮੈਂ ਠਾਣਿਆਂ ਚੋ ਸਿੱਖਿਆ crime ਕਰਨਾ
ਨੀ ਮੈਂ ਠਾਣਿਆਂ ਚੋ ਸਿੱਖਿਆ crime ਕਰਨਾ
ਨੀ ਮੈਂ ਠਾਣਿਆਂ ਚੋ ਸਿੱਖਿਆ crime ਕਰਨਾ
ਅੰਦਰ ਨਾ ਹੋ ਜਾਈ ਕਿੱਥੇ ਖੜਕਿਆਂ ਤੋਂ
ਉੱਥੇ ਦਾਲ ਮਿਲਦੀ ਆ ਬਿਨਾ ਤੜਕਿਆਂ ਤੋਂ
ਸਾਰਾ ਦਿਨ ਕਰਾਂ manifest ਤੈਨੂੰ
ਪਹਿਲਾਂ ਪੁਲਿਸ ਤੋਂ ਕਰੂੰਗੀ arrest ਤੈਨੂੰ
ਨੈਣ ਨੈਣਾ ਚ ਨਾ ਪਾਵੇ ਮੈਨੂੰ ਮਿਲਣ ਨਾ ਆਵੇਂ
ਇਸ ਗੱਲ ਪਿੱਛੇ ਦੱਸਦੇ ਕੀ ਕਾਰਣ ਮੈਨੂੰ
ਨੀੰਦ ਤੰਗ ਕੀਤੀ ਐ alarm ਵਾਂਗੂੰ
ਨੀੰਦ ਤੰਗ ਕੀਤੀ ਐ alarm ਵਾਂਗੂੰ
ਜੱਟਾ ਨੀਂਦ ਤੰਗ ਕੀਤੀ ਐ alarm ਵਾਂਗੂੰ
ਪੈਸਾ ਮਿੱਟੀ ਚੋਂ ਬਣਾਉਣਾ ਸਿੱਖਦਾ ਮੈਂ ਸ਼ੇਖਾਂ ਤੋਂ
ਸਿੱਖਾ ਕਰਨੇ fraud ਹਰਸ਼ਦ ਮਹੇਤਾ ਕੋਲ
Science ਕੋਲੋਂ ਚਾਹੁੰਦਾ ਫਾਰਮੂਲੇ ਸਿੱਖਣੇ
ਰਾਹਤ ਇੰਦੌਰੀ ਕੋਲ ਦਰਦ ਲਿਖਣੇ
ਕਿੰਝ ਭਰਿਦਾ ਕਿਵੇਂ ਐ ਸਿੱਖਾ ਫਾਰਮਰਾਂ ਕੋਲ
ਤੇ ਮੈਂ ਵਫ਼ਾਦਾਰੀ ਸਿੱਖੀ ਕੁਝ ਜਾਨਵਰਾਂ ਤੋਂ
ਚਾਹੁੰਦਾ ਖੁਦ ਨਾਲ spend ਥੋਡਾ time ਕਰਨਾ
ਨੀ ਮੈਂ ਠਾਣਿਆਂ ਚੋ ਸਿੱਖਿਆ crime ਕਰਨਾ
ਨੀ ਮੈਂ ਠਾਣਿਆਂ ਚੋ ਸਿੱਖਿਆ crime ਕਰਨਾ
ਨੀ ਮੈਂ ਠਾਣਿਆਂ ਚੋ ਸਿੱਖਿਆ crime ਕਰਨਾ
ਐਨੇ ਦਿਨ ਹੋ ਗਏ ਆਇਆ ਕਿਉਂ ਨਹੀਂ Gym ਵੇ
ਤੇਰੇ ਲਈ ਬਣਾਵਾ ਚਾ ਰਿਨ ਰਿਨ ਵੇ
ਤੇਰਾ ਪਰਸ਼ਾਵਾਂ ਮੰਗਾ ਤੇਰੇ ਲਈ ਦੁਆਵਾਂ
ਜਦੋਂ ਵੱਜਦੇ 11 ਹੁੰਦੇ 11 ਮਿੰਟ ਵੇ
ਟਿਮ ਟਿਮ ਤਾਰਿਆਂ ਦੇ ਵਿਚੋਂ ਦਿਖੇ ਤੂੰ
ਜਦੋਂ ਆਉਣਾ ਐ ਤਾਂ ਆਉਣਾ ਐ ਸਟਾਰਮ ਵਾਂਗੂੰ
ਨੀੰਦ ਤੰਗ ਕੀਤੀ ਐ alarm ਵਾਂਗੂੰ
ਨੀੰਦ ਤੰਗ ਕੀਤੀ ਐ alarm ਵਾਂਗੂੰ
ਜੱਟਾ ਨੀਂਦ ਤੰਗ ਕੀਤੀ ਐ alarm ਵਾਂਗੂੰ
ਨੀੰਦ ਤੰਗ ਕੀਤੀ ਐ alarm ਵਾਂਗੂੰ
(Gur Sidhu Music)
ਨੀੰਦ ਤੰਗ ਕੀਤੀ ਐ alarm ਵਾਂਗੂੰ
Alarm ਵਾਂਗੂੰ alarm ਵਾਂਗੂੰ
- AZLyrics
- C
- Cheema Y Lyrics
album:
"Young G.O.A.T" (2025)
You May Also Like
Sidhu Moose Wala - "Take Notes" Hogea recording
Start hogea (Start hogea, start hogea)
Ik do gallan karnia si
Thodi zindagi vaste thik rehngia
Kyonki meri zindagi ch main eh chizan sikhian
Te thonu dasnian mera farz ae
So better...
Karan Aujla & Yeah Proof - "ANTIDOTE" Bas milje Aujla kehni ae
Jad uthdi ae jad behni ae
Tere supne supne ee rehne ni
Akhan khullia supne leni ae
Mai keha mitra de mech da ni koi
Thalle mere LV te utte lende loi marjaniye ni
Fer na kahi...
Guru Randhawa - "DOPAMINE" Baby ni baby teri ankh deve dopamine
Halka jeha sanu tera touch deve dopamine
Gairan ton langhdi aa vatt vatt ghuriyan
Sanu tu billo has has deve dopamine
Baby ni baby teri akh deve dopamine
Halka...
Shubh - "Cheques" Je koi shaq ni (Aah)
Kari check ni (Brrr)
Beeba jatt di aa challe sardari
Lagge jeck ni (Nah)
Wadde cheque ni
Utte aale naal laayi betha yaari
Je koi shaq ni
Kari check ni
Beeba jatt di aa challe...