"Life Is Short" lyrics
Cheema Y & Gur Sidhu Lyrics
"Life Is Short"
ਜਾਨ ਕੱਢ ਕੇ ਗੱਡੀ ਦੀ ਬਿਲੋ ਪਹਿਲੇ gear ਚ
ਦੂਜਾ ਫਿਰ ਜਾਕੇ ਕਰਦਾ shift ਨੀ
ਓਹ ਤਾਂ ਹੰਭ ਗਏ ਆ ਭਵਨ ਨੂੰ ਘੁਮਾ ਕੇ ਸੋਹਣੀਏ
ਸਾਡੀ ਕਿੱਥੇ ਉੱਡ ਦੀ wicket ਨੀ
ਆਇਆ ਸੋਹਣੀਏ Batale ਤੋੰ ਮੈਂ billboard ਤੇ
ਪੱਕੇ ਖੁੰਡ ਬੰਦੇ ਸੀ ਕੱਚੇ pair ਮੋੜਤੇ market ਆ ਜੱਟਾਂ ਦੀ ਇੱਥੇ ਵੈਰ ਵਿਕਦਾ
ਅੱਗੇ ਕੋਈ ਨੀ ਖਲੋੰਦਾ ਗੱਲਾਂ ਕਰਦੇ ਆ ਬਹੁਤ
Shot gun ਤੇ (gun ਤੇ)
Shot gun ਉੱਤੇ ਲਿਖਿਆ ਮੈਂ life is short
Shot gun ਉੱਤੇ ਲਿਖਿਆ ਮੈਂ life is short
Shot gun ਉੱਤੇ ਲਿਖਿਆ ਮੈਂ life is short
Shot gun ਤੇ
ਓਹ ਉਹਨਾਂ ਦਾ ਕਿੱਥੇ ਨੀ ਫਿਰ ਜੀ ਲਗਦਾ
ਹਵਾ ਜਿਹਨਾਂ ਨੂੰ ਲੱਗੀ ਆ ਬਿਲੋ LA ਵੱਲ ਦੀ
ਗੋਰੇ ਕਾਲਿਆਂ ਦੇ ਰਹਿੰਦੇ ਸਾਹ ਸੁੱਕਦੇ
ਰੈਲੀ ਗੱਡੀਆਂ ਤੇ ਕੱਢੀ downtown ਵੱਲ ਦੀ
ਮੈਨੂੰ 25 ਵਾਂ ਨੀ ਲੱਗਾ ਸਰ ਪੈ ਗਈ 26 ਆ
Birmingham ਦੇ ਥਾਣੇ ਚ appeal ਲੱਗੀ ਆ
ਇੱਕ ਸੋਹਣੀ ਜਿਹੀ वਕੀਲ ਕੀਤੀ London ਤੋਂ ਮੈਂ
ਕਹਿੰਦੇ ਛੱਡ ਦੇ ਮੇਰੇ ਤੇ ਤੂੰ parole ਪੱਕੀ ਆ
G Wagon ਚ ਚੜ੍ਹ ਕੇ ਗੰਢਾਸਾ ਰੱਖਿਆ
ਓਹ ਨਾ ਨਿਕਲੇ ਖੁਦਾ ਚੋ ਜੇਹੜਾ ਕਹੇਦਾ ਢੱਕਿਆ
ਓਹ ਪਿੰਡੋਂ ਬਾਹਰ ਉਹਨਾਂ ਨੂੰ ਕੋਈ ਪੁੱਛਦਾ ਨਹੀਂ
ਤੇ ਮੈਂ ਜਿਹੜੇ ਦੇਸ਼ ਜਾਵਾਂ ਮੈਨੂੰ ਕਰਦੇ support
Shot gun ਤੇ, gun ਤੇ
Shot gun ਉੱਤੇ ਲਿਖਿਆ ਮੈਂ life is short
Shot gun ਉੱਤੇ ਲਿਖਿਆ ਮੈਂ life is short
Shot gun ਉੱਤੇ ਲਿਖਿਆ ਮੈਂ life is short
Shot gun ਤੇ
- AZLyrics
- C
- Cheema Y Lyrics
album:
"Young G.O.A.T" (2025)
You May Also Like
Badshah & Karan Aujla - "Players" Rusi nu cahiye koi gehna sohneya ehna ta karna paina sohneya
Sohneya prada ni paranda cahida
Sohneya prada ni paranda cahida
Fer meluga je dil laina sohneya
Fer meluga je dil laina sohneya
Rusi nu...
AP Dhillon & Shinda Kahlon - "HITMEN" Ghadi badlaan main time ni dekhda
Hitmaker na jatt de mechda
Agg laake fir agg ni sekda
Te label'an de jaake jatt mathe ni tekda
Mehnataan te laya zor assi pehle dino
Chup rahe na paya shor assi...
Karan Aujla & Yeah Proof - "ANTIDOTE" Bas milje Aujla kehni ae
Jad uthdi ae jad behni ae
Tere supne supne ee rehne ni
Akhan khullia supne leni ae
Mai keha mitra de mech da ni koi
Thalle mere LV te utte lende loi marjaniye ni
Fer na kahi...
Jass Manak - "Raho Bachke" Oh kudi vich agg baahli ae
Mundeyo raho bachke
Ni kudi vich agg baahli ae
Mundeyo raho bachke
Ni lak jama 47 ae
Mundeyo raho bachke
Ni kudi vich agg baahli ae
Mundeyo raho bachke
Kudi vich agg baahli...
Shubh - "No Love" Ankhan vich surma kaala
Bulla de laare ni
Muh te maskara jhoota
Chober te bhaave ni
Kinne aa piche laaye
Te kinne chaare ni
Gin gin ke dil tod'di
Jeyon tut de taare ni
Reha ni hune aitbaar, sohniye...