"Gift" lyrics

Cheema Y & Gur Sidhu Lyrics

"Gift"

ਸਾਡੇ 9 ਵਜੇ ਨਿਕਲਿਆ Nobu ਦੇ ਵਿਚੋਂ
ਡਾਰ ਕੁੜੀਆਂ ਦੀ ਕਹਿੰਦੀ photo ਖਿੱਚੋ ਨੀ ਖਿੱਚੋ
ਮੇਰੇ ਤੋ ਵੀ ਪਹਿਲਾਂ ਆ police ਪਹੁੰਚ ਜਾਂਦੀ
ਮੇਰੀ ਖਬਰ ਕੋਈ ਦੇਵੇ ਮੇਰੇ ਆਪਣੇਆਂ ਚੋਂ

ਨੀਲੇ ਬਦਲਾਂ ਚ ਫਿਰਾ ਬਾਜ਼ ਵਾਂਗ ਉੱਡਿਆ
ਨਾਲੇ ਪੰਜਿਆਂ ਚ ਸੱਪ ਵੀ ਫਸਾਇਆ ਹੁੰਦਾ ਏ

ਦੱਸ ਕਿਸਨੂੰ ਦੇਣਾ surprise ਸੋਹਣੀਏ
ਮੈਂ ਡੱਬ ਨਾਲ gift ਅਡਾਇਆ ਹੁੰਦਾ ਏ
ਦੱਸ ਕਿਸਨੂੰ ਦੇਣਾ surprise ਸੋਹਣੀਏ
ਮੈਂ ਡੱਬ ਨਾਲ gift ਅਡਾਇਆ ਹੁੰਦਾ ਏ

ਚੌਧਰੀ ਆਓ ਓਹਨਾ ਕੋਲੋਂ ਨੀ ਰੀਸਾ ਹੋਣੀਆਂ
Car'an ਸ਼ੌਕ ਨਾਲ ਰੱਖੀਆਂ ਲੱਗਣ ਸੋਹਣੀਆਂ

Oh ਅਸਲਾ UP ਦਾ ਚੱਲ ਪੱਠੇ ਜਾਇਦਾ
ਓਹਨਾ ਡੱਬਾ ਚ ਅਡਾਈਆਂ ਪਰ ਬਿਨਾ ਗੋਲੀਆਂ
ਮੈਂ ਕੱਲਾ ਨੀ ਆ 96 Crori ਮੇਰੇ ਨਾਲ
ਹੁੰਦਾ ਜਿਨਾ ਦੇ ਸਿਰਾ ਤੇ ਮੇਰਾ ਵੀਹਗਾ ਵੀ ਨੀ ਵਾਲ

Cheema Y ਨੇ ਹਿਲਾਏ ਆ ਪੁਰਾਣੇ thumb ਨੀ
ਨਵਾਂ ਉੱਠਿਆ ਜਿਨ੍ਹਾਂ ਨੇ ਡੱਬਕਾਇਆ ਹੁੰਦਾ ਏ

ਦੱਸ ਕਿਸਨੂੰ ਦੇਣਾ surprise ਸੋਹਣੀਏ
ਮੈਂ ਡੱਬ ਨਾਲ gift ਅਡਾਇਆ ਹੁੰਦਾ ਏ
ਦੱਸ ਕਿਸਨੂੰ ਦੇਣਾ surprise ਸੋਹਣੀਏ
ਮੈਂ ਡੱਬ ਨਾਲ gift ਅਡਾਇਆ ਹੁੰਦਾ ਏ

ਕੋਈ ਹਿਸਾਬ ਨੀ brand'an ਉੱਤੇ ਕਿੰਨੇ ਫੁੱਕਤੇ
Boot ਲੱਖਾਂ ਦਾ ਪਿਆ ਆ ਮੇਰੇ shoe rack ਤੇ
ਦਿਲ ਕਰੇ ID ਨੂੰ ਹੀ ਬੰਦ ਕਰ ਦਾਂ
ਲੜੀ message ਦੀ ਲੱਗੀ ਆ Snapchat ਤੇ

ਓ ਅਣਖਾਂ ਦੀ ਖੁਸ਼ਬੂ ਹਵਾ ਦੇ ਵਿਚੋਂ ਆਵੇ
ਰੁੱਤ ਕਿਥੇ ਨੀ ਆ ਬਾਬੇ ਬਕਾਲੇ ਵਰਗੀ
21ਵੀ ਸਦੀ ਚ ਸੇਵਾ ਕਿਸੇ ਕੋਲ ਨਾਂ ਹੋਈ
ਕਿਸੇ ਕੋਲ ਨਾਂ ਹੋਈ ਬਾਬੇ ਪੱਲੇ ਵਰਗੀ

ਅੱਜ ਸੰਗਤਾਂ ਨੇ ਘੱਟ ਸਾਈ ਜਿਆਦਾ ਹੋ ਗਏ
ਚੇਲਾ ਨਿੱਤ ਨਵਾਂ ਜਾਲ ਚ ਫਸਾਇਆ ਹੁੰਦਾ ਏ

ਦੱਸ ਕਿਸਨੂੰ ਦੇਣਾ surprise ਸੋਹਣੀਏ
ਮੈਂ ਡੱਬ ਨਾਲ gift ਅਡਾਇਆ ਹੁੰਦਾ ਏ
ਹੋ ਦੱਸ ਕਿਸਨੂੰ ਦੇਣਾ surprise ਸੋਹਣੀਏ
ਮੈਂ ਡੱਬ ਨਾਲ gift ਅਡਾਇਆ ਹੁੰਦਾ ਏ ਮੈਂ ਡੱਬ ਨਾਲ gift ਅਡਾਇਆ ਹੁੰਦਾ ਏ


You May Also Like
Sidhu Moose Wala - "Take Notes" Hogea recording Start hogea (Start hogea, start hogea) Ik do gallan karnia si Thodi zindagi vaste thik rehngia Kyonki meri zindagi ch main eh chizan sikhian Te thonu dasnian mera farz ae So better...
Shubh - "Moves" Ikko jikki 4G Wag aa kude Ds mainu hor ki aa reh gya kude Kdo kehda kithe jaan le gya kude ni Safeside nu jaraban vich mag aa kude O bda kuj jindagi ch dekhi firrde Thagg hoke jharhde aa neki...
AP Dhillon - "Old Money" Mathaa kanoon de naal nahin dushmanan de naal laida jaggeya Te jatt zameenan de kabze kacheriyan di kalma de naal nahin Hatheyaran de naal lainde ne oye Akarha to darde na aukrha to darde Pindo utho...
Yo Yo Honey Singh - "Dope Shope" Enna vi na dope shope maareya karo, saanu eh ve keh nak chahdeya karo Saade likhe khatan nu na paadeya karo, na hi duje mundeyan nu eddan taadeya karo Enna vi na dope shope maareya karo Ah ha Yo Yo...
Karan Aujla & Ikky - "HIM." Tere ek dil pichhe kinne dil todte Ni aish tu karegi, pind pachii kille road te Ni nazar'aa ghuma ke ni tu ek vaari takkeya Ni tere pichhe gabru ne chabii shaak modte Ni vailly hunde ainne vi ni...