"Life For Hip-Hop" lyrics

Cheema Y & Gur Sidhu Lyrics

"Life For Hip-Hop"

(Gur Sidhu music)

ਗੱਡੀ rapper'ਆ ਦੀ ਸੋਹਣੀ ਲੱਗਦੀ ਆ wrap ਨੀ
ਮੈਨੂੰ ਨੀਂਦ ਨਾਲੋ ਚੰਗੀ ਲੱਗਦੀ ਐ nap ਨੀ
Oakland ਦਾ ਆ rapper ਨੀ Mac Dre
ਕੀਹਨੇ ਕੀਤਾ ਆ ਕਤਲ ਲੱਗਾ ਪਤਾ ਹੀ ਨਹੀਂ

ਓਹਦੇ ਮੜ੍ਹੀ ਉੱਤੇ paper 'ਤੇ pen ਰੱਖਿਆ
ਥੋਨੂੰ ਅਜੇ ਤੱਕ ਕਾਤਲ ਕਿਉ ਨਈ ਲੱਭਿਆ?
Diss ਕੀਤਾ ਆ Drake depress ਹੋ ਗਿਆ
Kendrick ਮੈ Lamar ਵਾਂਗੂੰ ਕੰਡੇ ਕੱਡਦਾ

ਪੰਗਾ ਮੇਰੇ ਨਾਲ ਲੈਣਾ ਆਇਓ ਕੱਠ ਕਰਦੇ
ਨੀ ਮੈ sorry, ਰਾਜਿਨਾਮਿਆ ਨਾ' ਕਿੱਥੇ ਛੱਡ ਦਾ
ਫਿਰ ਹਰੀਕੇ ਪੱਤਣ ਲੱਬੁ dead body'ਆ
ਵੇਲੀ ਆਪਣਿਆ ਹੱਥਾਂ ਨਾਲ ਤਾਰ ਦਿੰਦੇ ਨੇ

ਮੁੰਡੇ hip-hop ਪਿੱਛੇ ਜਾਨਾਂ ਵਾਰ ਦਿੰਦੇ ਨੇ
ਗੋਲੀ ਖਾਣ 'ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ hip-hop ਪਿੱਛੇ ਜਾਨਾਂ ਵਾਰ ਦਿੰਦੇ ਨੇ
ਗੋਲੀ ਖਾਣ 'ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ hip-hop

ਮੇਰੇ ਨਾਂ ਦੇ ਖਰੀਦ ਕੇ ਤੂ share ਰੱਖਲਾ
ਮੇਰਾ, ਸੋਹਣੀਏ graph ਬੜਾ ਵੱਡਾ ਜਾਊਗਾ
ਜੇਹੜੇ ਕਹਿੰਦੇ ਆ America ਵਿਚੋਂ ਕੱਡ ਦੇਣਾ ਮੈਨੂੰ
ਮੈਂ ਆਪ ਤੇ ਨਈ ਜਾਂਦਾ, ਸਿੱਧਾ ਡੱਬਾ ਜਾਊਂਗਾ

ਓਹ ਨਦੀ ਦੇ ਕਿਨਾਰੇ ਬੈਠੇ copy ਫੱੜਕੇ
ਮੈਂ Sentra 'ਚ ਬੈਠੇ ੬੦ ਗੀਤ ਲਿਖਤੇ
੬੦ ਸਾਲਾ ਦੀ ਨਾ ਮਿਲੀ ਨੀ ਸਜ਼ਾ ਓਸ ਨੂੰ
ਜਿੰਨਾ target ਕੀਤਾ ਆ Hustle Nip ਤੇ

ਲੱਗੀ Indica ਤੇ ਚੱਲੇ Pop ਆ Smoke ਨੀ
ਜੱਗ ਛੱਡ ਗਿਆ ਜਦੋ Tentacion ਨੀ
ਅੱਗੇ ਖੜੇ ਆ ਬੇਗਾਨੇ ਪੁੱਤ mag ਫੜਕੇ
ਓਥੇ ਤੇਰਾ ਸੂਫੀਆ ਦਾ ਕੰਮ ਨਈ ਆਉਣਾ

ਅੱਖਾ ਖੁਲੀਆ 'ਤੇ ਹੱਥਾਂ 'ਚ grip ਚਾਹੀਦਾ
ਕੰਨ ਪਾਟਣਗੇ ਜਦੋ pistol ਨੇ ਗਾਉਣਾ
ਥੋਨੂੰ ਗੋਲੀ ਦਾ ਜਵਾਬ ਵੀ ਮਝੈਲ ਦੇਣਗੇ
ਅਸੀ ਓਹ ਨੀ ਜੋ ਹੱਸਕੇ ਹੀ ਸਾਰ ਦਿੰਦੇ ਨੇ

ਮੁੰਡੇ hip-hop ਪਿੱਛੇ ਜਾਨਾਂ ਵਾਰ ਦਿੰਦੇ ਨੇ
ਗੋਲੀ ਖਾਣ 'ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ hip-hop ਪਿੱਛੇ ਜਾਨਾਂ ਵਾਰ ਦਿੰਦੇ ਨੇ
ਗੋਲੀ ਖਾਣ 'ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ hip-hop

ਨੀ ਮੈ ਸਾਰੇ ਚਾਅ ਜਿੰਦਗੀ ਦੇ ਪੂਰੇ ਕਰ ਲਏ
ਰਹਿਗੀ ਖ਼ਾਲਸਾ college admission ਲੈਣੀ
ਅੱਖ ਜੀਹਦੇ ਉੱਤੇ ਆਈ ਹਥੀਆਰ ਚੁੱਕਣਾ
ਚੋਰੀ ਰੱਖ ਲੁੰਗਾ ਨਹੀਓ permission ਲੈਣੀ

ਕੋਈ ਆਪਣਾ ਨਾ ਮਾਰੇ, holy shit, ਸੋਹਣੀਏ
ਵਿੱਚ ਦਾਤਰ school ਵਾਲੀ kit, ਸੋਹਣੀਏ
ਖੰਡੇ ਲਿਸ਼ਕ ਦੇ ਬਿੱਲੋ ਲਿਸ਼ਕਾਉਣ car'ਆ ਨੂੰ
ਮੈਂ ਕਰਨ ਨਈ ਆਇਆ impress ਨਾਰਾ ਨੂੰ
Lil Wayne ਦੀਆ bar'ਆ ਆ ਮੈ ਦਿਲ ਉੱਤੇ ਲਾਈਆ
ਬੋਲ ਚੀਮੇ ਦੇ ਵੀ, ਬਿੱਲੋ, ਸੀਨਾ ਪਾੜ ਦਿੰਦੇ ਨੇ

ਮੁੰਡੇ hip-hop ਪਿੱਛੇ ਜਾਨਾਂ ਵਾਰ ਦਿੰਦੇ ਨੇ
ਗੋਲੀ ਖਾਣ 'ਤੇ ਚਲਾਉਣ ਨੂੰ ਤਿਆਰ ਰਹਿੰਦੇ ਨੇ
ਮੁੰਡੇ hip-hop


You May Also Like
Karan Aujla & Ikky - "Champion's Anthem" Asi marde a malla Loki marde a glla Loki akad na chlde Mai madak nal challa Hle navi o bnai a Cuba ch mai kothi Dekhi sohniye chubare vicho paani diya shalla Mai keha parh parh paarhte Pyara de...
AP Dhillon - "Top Boy" Kali gaddi vich Betha yaar tera billo Betha yaar tera billo Phokia na yaara kade maariya Top te aa rakhiyan ni yaariyan Dade pardade to eh chali sardari Sala hora vich chunja naio maariya Hun focus...
Shubh - "One Love" Gutt te paranda tera karda kamaal ni Billiyan billauri akhan kardi sawaal Turre madak madak ni tu hirni di chaal ni Gallan di laali ne te kitte bure haal Billo gutt te paranda tera karda kamaal ni...
Yo Yo Honey Singh & Apache Indian - "Kuley Kuley" You're my true love Oh Honey Singh & Apache Indian All about true love You're my true love Hauli hauli hauli hauli Dil mera dhadke Ankh meri phadke Jadon vekhan tere val Khadke munda aaya Tere...
Guru Randhawa - "FINE SHYT" I'm so fine shit fine shit fine shit fine shit fine shit fine shit Yeah you so fine shit fine shit fine shit fine shit fine shit fine shit Oye rimmaan vangu lishkan kanna diyan vaaliyan Brabus di...