"Vancouver" lyrics
Cheema Y & Gur Sidhu Lyrics
"Vancouver"
ਗੀਤ ਵੱਜੂਗਾ ਕਿਵੇਂ ਨੀ ਓਥੇ ਚੀਮੇ ਬਾਈ ਦਾ
ਡੀਜੇ ਵਾਲੇ ਨਾਲ ਕਲੱਬ ਮੁੰਡੇ ਲੜ ਪੈਂਦੇ ਆ
ਨੀ ਏਹ Vancouver ਆ, ਕੱਲੇ ਫੁੱਲ ਨੀ
ਫੁੱਲਾਂ ਦੇ ਨਾਲ ਕੰਡੇ ਆ
ਖੜਕਦੇ ਖੰਡੇ ਆ
ਜੱਟਾਂ ਨੇ ਗੱਡੇ ਝੰਡੇ ਆ ਤੇ ਹੁਣ ਸਰਦਾਰੀਆਂ
ਇੱਥੇ 'ਸਿਰ-ਸਿਰ' ਕਰਦੀਆਂ ਗੋਰੀਆਂ
ਭਰੀਆਂ ਤੀਜੋਰੀਆਂ
ਅਸਲਾ ਤੇ ਗੋਲੀਆਂ, ਡੌਲਰਾਂ ਦੀ ਭਲਣਾ
ਬਦਲੇ ਟਰੈਂਡ ਆ, ਨੀ ਮੈਗ ਐਕਸਟੈਂਡ ਆ
ਤੇ ਕੌਫ਼ੀਆਂ ਬਲੈਂਡ ਆ, ਚਲਣ ਕਾਲੇ ਮਾਲ ਨਾ
ਤੇ ਜੱਟ ਦੇ ਫ੍ਰੈਂਡ ਆ ਜੋ ਸਰੀ ਸਰਪੰਚ ਨੇ
ਮੇਰੇ ਖੇਤ ਆ, ਕਨੇਡਾ 'ਚ ਬਲੂਬੈਰੀ ਦੇ
ਜਿਦੇ ਸਿਰ ਤੇ ਮੈਂ ਦੋ ਕੋਮਬੈਨਾ ਪਾ ਲਈਆ
ਨੀ ਮੈਂ ਯਾਰਾਂ ਲਈ ਅੰਗੂਰਾਂ ਦੀ ਸ਼ਰਾਬ ਚੁੱਕਦਾ
ਤੇ ਮੈਨੂੰ ਉਡੀਕਣ ਪਲਾਜ਼ੇ, ਸਟ੍ਰਾਬੈਰੀਆਂ
ਨੀ ਮੈਂ ਜਿੱਥੇ ਰਹਿੰਦਾ ਆ, ਸਨਾਟਾ ਹੁੰਦਾ ਆ
ਓਹ ਮੈਨੂੰ ਮਿਲਦੀ ਹਵਾਈ ਬਣ ਕੇ
ਸਾਰਾ ਜਗ ਫਿਰਦਾ ਆ ਸੱਟ ਲਾਉਣ ਨੂੰ
ਕੱਲੀ ਓਹ ਮੈਨੂੰ ਮਿਲਦੀ ਦਵਾਈ ਬਣ ਕੇ
ਚੰਗਾ ਚੱਲੇ ਟਾਈਮ, ਲੱਗੇ ਰੋਲੀਆਂ ਦੀ ਲਾਈਨ
ਚੇਤੀ ਗੁੱਟ ਉੱਤੇ ਬੰਨੂਗਾ ਮੈਂ ਜੇਕਬ ਐਂਡ ਕੋ
ਓਹ ਹਜੇ ਵੀ ਰਹਿੰਦੇ ਆ, ਸਾਲੇ ਮੰਮਾ ਹਾਊਸ 'ਚ
ਤੇ ਗੱਣਾਂ ਖਰੀਦ ਕਰਦੇ ਆ ਡੌਲਰਾਮਾ ਤੋਂ
ਕਿੰਨੇ ਸਾਲਾਂ ਤੋਂ, ਯਾਰੀ ਸੇਮ ਆ, ਨੀ ਸੇਮ
ਮੇਰਾ ਏਮ ਆ, ਨੀ ਹੰਦੇ ਆ, ਮੈਂ ਵੀ ਬਿਲੋ
ਭੈੜੀ ਭਾਵੇਂ ਗੇਮ ਆ
ਥਾਣੇ ਰੋਵਰ ਲੱਗੀ, ਮੈਂ ਜੀ-ਵੈਗ ਤੇ ਹੋਵਾਂ
ਪਤਾ ਲੱਗੇ, ਨਾ ਲੱਗੇ, ਲੋਕੇਸ਼ਨ ਟਰੈਪ ਤੇ ਹੋਵਾਂ
ਕਹਿੰਦੀ, ਕਿੰਨੇ ਦੀਆਂ ਗਲ਼ਾਂ 'ਚ ਜੈਵਲਰੀ
ਨੀ, ਕਿੰਨੇ ਕੈ ਸੈਲਰੀ
ਥੋੜੀ-ਥੋੜੀ ਖਾਵੇ, ਕਿੰਨੀ ਫੀਮ ਵਿਚ ਕੈਲੋਰੀਜ਼
ਓਹ, ਜਿਨ੍ਹਾਂ ਮੈਨੂੰ ਕੀਤਾ ਆ ਸਟੈਂਡ ਗੋਰੀਏ
ਮਾਝਾ ਰੀੜ੍ਹ ਦੀ ਹੱਡੀ ਆ, ਮੇਰੀ ਡੈਮ ਗੋਰੀਏ
ਰੋਕ-ਟੋਕ ਨੀ ਕਿਸੇ ਦੀ, ਉੱਤੋਂ ਸਿੰਗਲ ਮੁੰਡਾ
ਮੇਰਾ ਹਰ ਦਿਨ 'ਫਕਿੰਗ ਫ੍ਰਾਈਡੇ' ਹੁੰਦਾ
ਤੇਰੇ ਸ਼ਹਿਰ 'ਚੋਂ, ਮੈਂ ਬੈਨ, ਮੈਨੂੰ ਆਉਣ ਨੀ ਦਿੰਦੇ
GPS ਹੁੰਦੇ ਮੇਰੇ ਪੈਰਾਂ ਨੂੰ ਹੁੰਦੇ
ਪਿੰਡ ਮੋਟਰ ਤੇ ਲੱਗੇ ਸ਼ਟੇ, ਸਟੂਡੀਓ
ਮੁੰਡੇ ਕਰਨ ਕੋਲੈਬ, ਵੱਡੇ ਸ਼ਹਿਰਾਂ ਤੋਂ ਆਉਂਦੇ
ਵੱਡੇ ਬਾਈ ਦਾ ਲਿਖਾਉਣਾ ਨਾਮ RR 'ਤੇ
ਜਿਦੀ ਡੌਲਰਾਂ 'ਚ ਕੀਮਤ ਆ, ਲੱਖ ਚਾਰ ਤੇ
ਮੈਨੂੰ ਦੇਖਦੀ ਨੀ ਥੱਲੇ, ਖੜੀ ਕਰੇ ਪਾਊਟ ਨੀ
ਮੇਰਾ 25 ਵੇ ਫਲੋਰ ਉੱਤੇ ਪੈਂਟਹਾਊਸ ਨੀ
ਨੀ, ਹਰ ਪਾਸੇ ਥੜਾ ਆ, ਗੈਂਗ ਰੇਟ ਬੜਾ ਆ
ਨੀ, ਗੱਪੀ ਆਉਂਦੇ ਜਾਂਦੇ ਰਹਿੰਦੇ, ਸੱਚ ਵਾਂਗੂ ਖੜਾ ਆ
ਨੀ, ਏਹ Vancouver ਆ, ਕੱਲੇ ਫੁੱਲ ਨੀ
ਫੁੱਲਾਂ ਦੇ ਨਾਲ ਕੰਡੇ ਆ
ਖੜਕਦੇ ਖੰਡੇ ਆ
ਜੱਟਾਂ ਨੇ ਗੱਡੇ ਝੰਡੇ ਆ, ਤੇ ਹੁਣ ਸਰਦਾਰੀਆਂ
- AZLyrics
- C
- Cheema Y Lyrics
album:
"Young G.O.A.T" (2025)
You May Also Like
Sidhu Moose Wala - "Issa Jatt" Yeah! Sunny Malton
Sidhu Moose Wala
Imma Imma brown boy!
Oh naam ne brand mehngiyan ne gaddiyan
Custom plate'an boofaran ne chaddiyan
Chowde chowde rim dharti nu naapde
Dekh de aa log chak chak...
AP Dhillon & Gurinder Gill - "Most Wanted" Gaddi ch ghandasa, mooh te gaal hundi aa
Jatt kaum toh karde belong ni
Bande khani bande kol load rehndi aa
Saadi vardaat chaldi naa jada long ni
Yaara kohl puchengi pyaar vi bathera
Mere vairiya nu...
Karan Aujla - "WHO THEY?" Oh puchi jaave baar bar mainu
Das kehde zile jana das phone hune la deyan
Kadi kehndi buddy mere bade
Dasi kise ton kadhauna hune kamm main khada deyan
Ni mere kamm fase rehnde ni
Tu kude shera de...
Shubh - "Supreme" Jawani firey peak te
Vair aa adeekde
Paisa dhela rajj ke te
Kamm kaar theek ne
Paisa dhela rajj ke te
Kamm kaar
Jawani firey peak te
Vair aa adeekde
Paisa dhela rajj ke te
Kamm kaar theek ne
Tu...
Imran Khan - "Aaja We Mahiya" Saray tarey todd le awaan
Tere qadmaan ch rakh diyan main,
Ik waari saday kol tu aja
Hor na mangna terey kolon main,
Hanjuwan wich doob na,
Saanu apni akhiyian ch rakh le way,
Tere dil wich main hunh...