"Young G.O.A.T" lyrics

Cheema Y & Gur Sidhu Lyrics

"Young G.O.A.T"

ਸਾਨੂੰ ਵੱਡੇ ਵੱਡੇ ਵਾਰਡ ਵੀ ਜ਼ਮਾਨਤ ਹੋਏ ਆ
ਅਸੀਂ ਲੈਣ ਨੀ ਗਏ
ਸਾਨੂੰ ਵੱਡੇ ਵੱਡੇ ਪੌਲਿਟੀਸ਼ਨਾਂ ਨੇ ਸਦੀਆਂ
ਅਸੀਂ ਬਹਿਣ ਨੀ ਗਏ

ਨੀ ਮੈਂ ਜਦੋਂ ਕਿੱਥੇ ਬੈਹਣਾ ਆ
ਵਕੀਲਾਂ ਨਾਲ ਬੈਹਣਾ
ਜੇਡੇ ਰੱਖ ਦਿੰਦੇ ਜੱਜਾਂ ਦੀ ਵੀ ਹਿੰਡ ਭੰਨ ਕੇ
ਓਹ ਆਉਂਦੇ ਆ ਸਟੂਡੀਓ ਅਪੌਇੰਟਮੈਂਟ ਲੈ ਕੇ
ਮੈਂ ਦਾਲੀ ਨਾਲ ਰੱਖਦਾ ਆ ਮਾਈਕ ਬੰਨ ਕੇ

ਝੂਠੇ ਪੱਰਚੇ ਮੇਰੇ ਤੇ ਨਾਂ ਕੇਸ ਤੋਂ ਘਟਾਇਆ
ਕੇਸ ਤੋਂ ਘਟਾਇਆ ਕਹਿ ਕੇ ਡਿਪਟੀ ਤੋਂ
ਸਾਰੇ ਕਹਿੰਦੇ ਤੇਰੀ ਯਾਚ ਦੀਆਂ ਸੋਹਣੀ ਲੱਗਦੀ
ਪੱਗ ਟੇਢੀ ਜੀ ਬੰਨ੍ਹਾ ਮੈਂ ਬਿਨਾਂ ਫਿਫ਼ਟੀ ਤੋਂ

ਜੇਹਦੇ ਚਾਹੁੰਦੇ ਮੈਨੂੰ ਪਾ ਕੇ ਕੱਢਣੀ ਸ਼ੁੱਟਣਾ
ਮੈਂ ਰੱਬ ਦੀ ਰਜ਼ਾ 'ਚ ਰਾਜ਼ੀ ਮੇਲਾ ਲੁੱਟਣਾ
ਲੱਗਦਾ ਓਹਨਾਂ ਨੂੰ ਮੈਨੂੰ ਦੱਬ ਲੈਣਗੇ
ਨਾ ਬੈਕ ਟੁੱਟਦਾ ਨਾ ਮੇਰਾ ਦਿਲ ਟੁੱਟਣਾ

ਬੜੇ ਕਰਕੇ ਸਕੈਮ ਯੂ.ਕੇ. ਚੱਲੇ ਜਾਂਦੇ ਆ
ਕੰਦੇ ਕੇੜੇ ਕੇੜੇ ਦੱਸਣ ਜੇਹੜੇ ਕੱਢ ਦਿੱਤੇ ਆ
ਓਹ ਰਹਿ ਗਏ ਬਸ ਮੈਡਮਾਂ ਦੀ ਵਾਹ-ਵਾਹ ਖੱਟਦੇ
ਇੱਥੇ ਸਾਰੇ ਬੈਕਬੈਂਚਰ ਅਮਰੀਕਾ ਬੈਠੇ ਆ

ਓਹ ਵੈਰੀ ਨੂੰ ਆ ਮੌਤ ਦੀ ਜੋ ਕਾਲਾਂ ਕੱਲ ਦੀ
ਫ਼ੋਨ ਉੱਤੇ ਆਈਫ਼ੋਨ ਰਿੰਗ ਰਿਹਾ ਮੈਂ
ਮੈਂ ਮਾਜ਼ੇ ਵੱਲੋਂ ਉੱਠਿਆ ਆ ਏਨਾ ਜਾਨ ਦਾ
ਬਾਕੀ ਪਤਾ ਨਹੀਂ ਆ ਰੈਪਰ ਕਿ ਸਿੰਗਰ ਆ ਮੈਂ

ਮੇਰੀ ਜਾਨ ਪਿੱਛੋਂ ਕੋਈ ਮੋਮਬੱਤੀ ਨਾ ਜਗਾਓ
ਜਿਨੇ ਵੈਰ ਕੱਢ ਆਇਆ, ਓਹਦੀ ਜਾਨ ਕੱਢ ਆਓ
ਯਾਰ ਜਿਉਂਦੇ ਜੀ ਆ ਬੜਾ ਮਾਣ ਸ਼ਰੇਆਮ
ਕਰ ਆਓ ਚੱਕੇ ਜਾਮ, ਕਰ ਆਓ ਚੱਕੇ ਜਾਮ

ਇੱਕ ਅਲਹੜ ਦੀ ਫੋਟੋ ਮੇਰੀ ਬਟੂਏ 'ਚ ਹੋਣੀ
ਹਾਲ-ਏ-ਦਿਲ ਦੱਸਣਾ ਆ, ਹਜੇ ਦੱਸਿਆ ਨਹੀਂ ਓਹਨੂੰ
ਓਹਨੂੰ ਤੋਲਣਾ ਜਵੈਲਰੀ ਨਾਲ, ਸ਼ੌਂਕ ਮੁੰਡੇ ਦਾ
ਏਹ ਵੀ ਰੱਖਿਆ ਜੇ ਸ਼ੌਂਕ, ਹਜੇ ਦੱਸਿਆ ਨਹੀਂ ਓਹਨੂੰ

ਓਹਨੂੰ ਪਿਆਰ ਘੱਟ ਕਰਾ, ਜ਼ਿਆਦਾ ਦਵਾ ਇਜ਼ਤਾਂ
ਮੈਨੂੰ ਮਿਲਣ ਦੀ ਮਾੜੀ ਛੱਡ ਦਿੰਦੀ ਸ਼ਿਫਟਾਂ
ਮੈਂ ਖੁਦ ਨੂੰ ਪੁਲਿਸ ਦੇ ਹਵਾਲੇ ਕਰ ਦੂਂ
ਮੈਂ ਜਦੋਂ ਕਦੇ ਯਾਰ ਵੱਲ ਮਾੜਾ ਤੱਕਿਆ

ਮੈਂ ਆਪੇ ਹੋ ਜਾਵਾਂ, ਲੱਖ ਵਾਰੀ ਹੋ ਜਾਵਾਂ
ਕਿਸੇ ਕੁੜੀ ਨੂੰ, ਨੀ ਮੈਂ ਬਦਨਾਮ ਕਰਿਆ
ਮੈਨੂੰ ਹਿੱਠਰੋਂ ਤੋਂ ਕੀਤਾ ਰਿਸੀਵ, ਜਿਨ੍ਹਾਂ ਨੇ
ਬੰਦੇ ਅੰਡਰਵਰਲਡ, ਕਿੱਥੇ ਸਾਈਸ ਜਿਨ੍ਹਾਂ ਨੇ

16 ਮਿਸਕਾਲਾਂ ਆ ਅਨਨੋਨ ਤੋਂ
ਕੰਮ ਮੇਰੇ ਨਾਲ ਕਿਸ ਨੂੰ ਆ ਜ਼ਰੂਰੀ ਪੈ ਗਿਆ
ਮੈਨੂੰ ਪਤਾ ਆ ਨਤੀਜੇ ਏਦੇ ਮਾੜੇ ਹੋਣਗੇ
ਬਟ ਚਸਕਾ 'ਬਲੱਡ ਟਾਕ' ਵਾਲਾ ਪੈ ਗਿਆ

ਓਹ, ਕੱਲੀ ਰੀਲ ਨਾਲ ਨੀ, ਬਿਲੋ
ਕਲਾਕਾਰ ਚੱਲਦੇ
ਕਿਰਪਾਨਾਂ ਵਾਂਗੂ ਪੈਨ ਵੀ ਚਲਾਉਣਾ ਪੈਂਦਾ ਆ
ਜੇਹੜੇ ਪਾਣੀਆਂ 'ਚ ਤੈਰਦੇ, ਕਰੌਕੋਡਾਈਲ ਨੇ
ਓਹਨਾਂ ਪਾਣੀਆਂ 'ਚੋਂ ਲੰਘ ਕੇ ਵੀ ਆਉਣਾ ਪੈਂਦਾ ਆ

ਮੈਂ ਵੈਰੀਆਂ ਦੀ ਹਿੱਕ 'ਤੇ ਕਾਲੋਨੀ ਕੱਟਣੀ
ਚੀਮਾ 'Y ਬੁਲੇਵਾਰਡ' ਹੋਣਾ ਨਾ ਚਲਦਾ
ਮਹੀਨੇ ਬਾਅਦ ਆਉਂਦੀ ਸਪਲਾਈ, ਸੋਹਣੀਏ
ਹਫ਼ਤਾ ਮੁਲਾਜ਼ਮਾਂ ਨੂੰ ਆ ਚੱਲੀਦਾ

ਜਿਨੇ ਜਿਉਂਦੇ ਜੀ ਤਾ ਵੱਡਿਆਂ ਪਹਿਚਾਣਿਆ ਹੀ ਨਹੀਂ
ਇਸ ਗੱਲ ਦਾ ਓਹਨਾਂ ਨੂੰ ਬੜਾ ਹੁੰਦਾ ਦੁੱਖ ਆ
ਤੂੰ ਜਿੱਥੇ ਵੀ ਹੋਵੇਗਾ, ਭਾਈ ਵੱਸਦਾ ਹੋਏ
ਜਿੰਦ ਸਾਡੀ ਲੱਗ ਜਾਂਦੀ, ਤੇਨੂੰ ਦੀਪ ਸਿੱਧੂਆ

ਚਾਲਾਂ ਸਾਡੇ ਨਾਲ ਖੇਡ ਕੇ, ਸ਼ਿਕਾਰੀ ਨਹੀਂ ਬਣੀਦਾ
ਮਾਲ ਮਿੱਤਰਾਂ ਤੋਂ ਚੁੱਕ ਕੇ, ਵਪਾਰੀ ਨਹੀਂ ਬਣੀਦਾ
ਸਾਡੇ ਮੋਢੇ 'ਤੇ ਚਲਾ ਕੇ, ਖਿਡਾਰੀ ਨਹੀਂ ਬਣੀਦਾ
ਪੂੰਜੀ ਮਿੱਤਰਾਂ ਦੀ ਲਾ ਕੇ, ਜੁਆਰੀ ਨਹੀਂ ਬਣੀਦਾ

ਮੇਰੀ ਜਿੰਨੀ ਵੀ ਚੜ੍ਹਾਈ ਆ ਆਰਗੈਨਿਕ, ਕੁੜੇ
ਗੱਲ ਪੈਸਿਆਂ 'ਤੇ ਨਹੀਂ, ਮੇਰਾ ਨਾਂ ਬਹੁਤ ਆ
ਮੁੰਡਾ ਹੂਡ 'ਚ ਵੱਜਦਾ ਆ ਯਾਰ, ਯਾਰਾਂ ਦਾ
ਤੇ ਦੁਨੀਆ ਬੁਲਾਉਂਦੀ ਓਹਨੂੰ 'ਯੰਗ ਗੋਟ' ਆ

ਮੁੰਡਾ ਹੂਡ 'ਚ ਵੱਜਦਾ ਆ ਯਾਰ, ਯਾਰਾਂ ਦਾ
ਤੇ ਦੁਨੀਆ ਬੁਲਾਉਂਦੀ ਓਹਨੂੰ 'ਯੰਗ ਗੋਟ' ਆ
ਮੁੰਡਾ ਹੂਡ 'ਚ ਵੱਜਦਾ ਆ ਯਾਰ, ਯਾਰਾਂ ਦਾ
ਤੇ ਦੁਨੀਆ ਬੁਲਾਉਂਦੀ ਓਹਨੂੰ 'ਯੰਗ ਗੋਟ' ਆ


You May Also Like
Bohemia - "Same Beef" Byg Byrd on the beat Sidhu Moose Wala Bohemia Brown boys in the buildin' Shout out Byg Byrd You know what time it is I'm a, I'm a brown boy Ohi day schedule ae Te ohi same rule ae Ohi aa subha naiyo...
Shubh - "Bandana" Brr Saare town vich khutti (Khutti aa) Pairri Italy di jutti Saare town vich khutti,Pairri Italy di jutti (Yeah) Town vich khutti, Pairri Italy di jutti Naale jutti thalle rakhi eh jamana firde...
Diljit Dosanjh - "Lalkara" Intense! Sehli poori lean mile Rajj'ke shaukeen mile Bhavein thodi mean mile Pher kamm set aa Landi ek jeep kaali Hove ni speed 40 Beat intense wali Pher kamm set aa Adhiye nu dubb chon kaddeya...
Karan Aujla - "48 Rhymes" Yeah Aujhla! Manna Jitt Java baazi par kra na play kude Tadke pray kude raat nu away kude Tu vi jma lgdi aa yaar nu slay kude Marde aa bde par sathon ni khare kude Chakar ta pende rehnde sade day to...
Sidhu Moose Wala - "Take Notes" Hogea recording Start hogea (Start hogea, start hogea) Ik do gallan karnia si Thodi zindagi vaste thik rehngia Kyonki meri zindagi ch main eh chizan sikhian Te thonu dasnian mera farz ae So better...