"Takde Gharde" lyrics

Cheema Y & Gur Sidhu Lyrics

"Takde Gharde"

ਨੀਲੀ ਛੱਤ ਨੂੰ ਜੋ ਪਾਈਆਂ ਸੀ ਜਵਾਬ mail'an ਦਾ
ਮੈਨੂੰ ਮਾਲਕ ਨੇ ਮਾਲਕ ਬਣਾਇਆ ਮਹਿਲਾਂ ਦਾ
ਔਖੇ ਹੁੰਦੇ ਕੱਢਣੇ ਜੋ ਪੱਲ ਨੀ ਰਹੇ
ਟੂਣੇ-ਟੱਪੇ ਮਿੱਤਰਾਂ 'ਤੇ ਚੱਲ ਨਹੀਂ ਰਹੇ

ਕੁਝ ਵਿੱਚੋਂ-ਵਿੱਚ ਖੁਸ਼ ਬੜਾ ਮੈਨੂੰ ਡੋਬਕੇ
ਅਸੀਂ ਬਿਨਾਂ life jacket ਤੋਂ ਜਾਈਏ ਤਰਦੇ

ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
(ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ)

ਮੇਰਾ ਸ਼ੁਰੂ ਤੋਂ ਪੜ੍ਹਾਈਆਂ ਨਾ' breakup ਸੀ
ਮੇਰੇ ਦਿਲ 'ਚ ਕੋਈ ਵੱਖਰਾ start-up ਸੀ
ਲਾਈ ਜਿਨ੍ਹਾਂ ਨੇ ਆ ਰੱਟ, ਬਾਜੀ ਦਿੰਦੇ ਆ ਪਲਟ
ਸਾਂਝਾ ਉਹਨਾਂ ਨਾਲ਼ ਕਰਦਾ ਮੈਂ ਚਾਹ ਦਾ cup ਸੀ

ਕੁਝ ਦਲਿਆਂ ਦਾ ਬਣਾਇਆ ਨੀ ਕਣ ਭਰ ਕੇ
ਮੈਂ ਕਿੱਥੋਂ ਕਿੱਥੇ ਪਹੁੰਚ ਗਿਆ ਕੰਮ ਕਰ ਕੇ
ਅਸੀਂ ਆਪਣੇ ਸ਼ਿਕਾਰ ਖੁਦ ਆਪ ਕੀਤੇ ਆ
ਲੱਗੀ ਆਦਤ ਉਹਨਾਂ ਨੂੰ ਰਹਿੰਦੇ ਘਾਹ ਚਰਦੇ

ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
(ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ)

ਪੈਸੇ ਉਹਨਾਂ ਕੋ' ਬੜੇ ਆ ਪਰ ਜੀਣਾ ਨੀ ਆਉਂਦਾ
ਉਹ ਗੁੰਜਲ਼ਾਂ ਪਾ ਦਿੰਦੇ, ਹਜੇ ਸੀਣਾ ਨੀ ਆਉਂਦਾ
ਮੈਂ ਸੋਚ ਲਵਾਂ ਜੋ, ਉਹ ਨੀ ਸੋਚ ਸਕਦੇ
ਮੈਂ ਜਿੱਥੇ ਚੱਲੇ ਜਾਵਾਂ, ਉਹ ਨੀ ਰੋਕ ਸਕਦੇ

ਲਾਵਾਂ ਰੱਬ 'ਚ ਧਿਆਨ ਮੈਂ ਸਬਰ ਵਾਸਤੇ
ਮੈਂ ਸਾਰਾ ਕੁਝ ਕਰੂੰਗਾ ਟੱਬਰ ਵਾਸਤੇ
ਤੇ ਮੈਂ ਯਾਰਾਂ ਨੂੰ ਵੀ cheating ਮਰਾਉ ਰੱਜ ਕੇ
Fail ਹੁੰਦਾ ਨੀ ਮੈਂ ਜ਼ਿੰਦਗੀ ਨੂੰ ਆਇਆ ਪੜ੍ਹ ਕੇ

ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ
(ਤਗੜੇ ਕੀਤੇ ਆ ਘਰਦੇ)

(ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ)
(ਤਗੜੇ ਕੀਤੇ ਆ ਘਰਦੇ)
(Gur Sidhu Music)
(ਘਰੋਂ ਤਗੜਾ ਨ੍ਹੀਂ, ਤਗੜੇ ਕੀਤੇ ਆ ਘਰਦੇ)
(ਤਗੜੇ ਕੀਤੇ ਆ ਘਰਦੇ)


You May Also Like
Karan Aujla & Ikky - "Daytona" Main otho aaw'an, jithe ne badaami lokk rang de Main otho jithe pae jawe panga te sidha tang de Main oh'an jinu bajan salaam'an jado geda maare Jina nu lokki shad de raha'an jado lang de ne Dekhi...
Shubh - "Moves" Ikko jikki 4G Wag aa kude Ds mainu hor ki aa reh gya kude Kdo kehda kithe jaan le gya kude ni Safeside nu jaraban vich mag aa kude O bda kuj jindagi ch dekhi firrde Thagg hoke jharhde aa neki...
AP Dhillon - "Top Boy" Kali gaddi vich Betha yaar tera billo Betha yaar tera billo Phokia na yaara kade maariya Top te aa rakhiyan ni yaariyan Dade pardade to eh chali sardari Sala hora vich chunja naio maariya Hun focus...
Sidhu Moose Wala - "Issa Jatt" Yeah! Sunny Malton Sidhu Moose Wala Imma Imma brown boy! Oh naam ne brand mehngiyan ne gaddiyan Custom plate'an boofaran ne chaddiyan Chowde chowde rim dharti nu naapde Dekh de aa log chak chak...
Diljit Dosanjh - "Lalkara" Intense! Sehli poori lean mile Rajj'ke shaukeen mile Bhavein thodi mean mile Pher kamm set aa Landi ek jeep kaali Hove ni speed 40 Beat intense wali Pher kamm set aa Adhiye nu dubb chon kaddeya...