"Away" lyrics

Cheema Y & Gur Sidhu Lyrics

"Away"

ਬਾਹਰੋਂ ਲਿਸ਼ਕ ਦੀ ਬੌਡੀ, ਪਰ ਦਿਲ 'ਤੇ ਡੈਂਟ
ਅੱਜ ਕੱਲ੍ਹ ਕੋਈ ਵੀ ਨੀ innocent, ਤੇ ਮੈਂ arrogant
ਮੇਰੇ ਹੁੰਦੇ ਕਿਸੇ ਦੀ ਵੀ care ਨਾ ਕਰੀ
USA ਬਾਕੀ ਦੇਸ਼ਾਂ ਨਾਲ compare ਨਾ ਕਰੀ

ਆਜਾ India ਤੂੰ, ਪੱਚੇ ਤਿਆਰ ਪਏ ਆ
ਆਜਾ India ਤੂੰ, ਬਡੇ ਹੀ ਖਿਲਾਫ਼ ਪਏ ਆ
ਗੱਲ ਅਣਖਾਂ ਦੀ ਕਰਦੀ ਏ, ਜਿਗਰਾ ਉੱਤੇ
ਸੌਖੇ ਹੁੰਦੇ ਆ ਬਣੀਦੇ ਗਾਣੇ figure'ਆਂ ਉੱਤੇ

ਮੈਨੂੰ ਮੌਤ ਨਾਲੋਂ ਜਿਆਦਾ ਡਰ ਲੱਗੇ ਹਾਰ ਜਾਣ ਤੋਂ
ਮੇਰੀ ਘੇਰਾਬੰਦੀ ਰਖਦੇ ਆ ਬਾਹਰ ਜਾਣ ਤੋਂ
ਬਾਹਰ ਜਿੱਥੇ ਜਾਂਵਾ, VIP pass ਹੁੰਦੇ ਨੇ
ਬਿਲੋ, ਗਲੀ ਛੱਡ, highway block ਹੁੰਦੇ ਨੇ

ਤੇਰੇ ਦਿਲ ਨਾਲੋਂ ਵੱਡੇ ਸਾਡੇ bill ਗੋਰੀਏ
ਦੇਖ ਜੱਟ ਦੀ ਚੜ੍ਹਾਈ ਗਈ hill ਗੋਰੀਏ
ਅੱਜ Italy ਤੋਂ ਆਏ, ਕੱਲ ਨਵਾਂ tour ਆ
ਵੇਖੀ ਦੁਨੀਆ ਨੇੜੇ ਤੋਂ, ਨੀ ਮੈਂ ਤਾਏਂ ਦੂਰ ਆ

ਵੇਖੀ ਦੁਨੀਆ ਨੇੜੇ ਤੋਂ, ਨੀ ਮੈਂ ਤਾਏਂ ਦੂਰ ਆ
ਵੇਖੀ ਦੁਨੀਆ ਨੇੜੇ ਤੋਂ, ਨੀ ਮੈਂ ਤਾਏਂ ਦੂਰ ਆ

ਓਹ ਬਡੇ ਵੱਡੇ ਵੇਹਲੇ, ਪਰ ਫੋਟੋਆਂ 'ਚ
ਓਹ ਬਡੇ ਵੱਡੇ ਬੰਦੇ, ਪਰ ਫੋਟੋਆਂ 'ਚ
ਹੋਰ ਕੁਝ ਨੀ ਚਾਹੀਦਾ, ਬਸ ਮੱਤ ਦੇਵੇ ਪਾਤਸ਼ਾਹ
ਨਾ ਪਿਆਰ ਚਾਹੀਦਾ, ਨਾ ਮੈਨੂੰ ਚਾਹੀਦੀ ਵਫ਼ਾ

ਮੇਰੀ ਜਿੱਥੇ ਬੇਬੇ ਕਹੇ, ਉੱਥੇ ਕਰ ਲੈਣਾ ਵਿਆਹ
ਇਹਨਾ ਹੰਜੂਆਂ ਨਾਲੋਂ ਖ਼ੂਨ ਦੁਲਾ ਚੰਗਾ ਆ
ਨਵੇਂ ਯਾਰ ਨਾ ਬਣਾਵਾਂ, ਵੈਰ ਪਾਵਾਂ only
ਸ਼ਹਿਰ ਕੰਮ-ਕਾਰ ਵਾਸਤੇ ਮੈਂ ਜਾਂਵਾਂ only

ਮੈਨੂੰ gun ਤੇ glory ਵਾਲਾ ਬਡਾ ਨੂਰ ਆ
ਵੇਖੀ ਦੁਨੀਆ ਨੇੜੇ ਤੋਂ, ਨੀ ਮੈਂ ਤਾਏਂ ਦੂਰ ਆ
ਵੇਖੀ ਦੁਨੀਆ ਨੇੜੇ ਤੋਂ, ਨੀ ਮੈਂ ਤਾਏਂ ਦੂਰ ਆ

ਵੈਸੇ ਦਿਲ ਤੋਂ ਤਾਂ, ਮੇਰੇ ਨਾਲ ਕਰੇ ਨਾ ਕੋਈ
ਲੋਹਰ ਪਈ, ਤੇ ਓਹ ਆਪਣਾ ਬਣਾ ਲੈਂਦੇ ਨੇ
ਮੈਂ ਹੱਥ ਫੜ ਜਿੰਨਾ ਦੇ, ਸਵਾਰੇ ਕੰਮ ਆ
ਅੱਜ ਨਿੱਤ ਨਵੀਂ, ਮੈਨੂੰ ਓਹ ਸਲਾਹ ਦਿੰਦੇ ਨੇ

ਆਪਣੇ ਲਈ ਲੋਕੀ ਬਡਾ ਕੁਝ ਕਰ ਲੈਂਦੇ
ਕੁਝ family ਦੇ ਵਾਸਤੇ ਜ਼ਰੂਰ ਕਰਿਉ
ਵੈਸੇ ਤਾਂ, ਕਿਤਾਬਾਂ ਨਾਲ ਪਿਆਰ ਨੀ ਆ ਮੈਨੂੰ
ਪਰ ਖਾਲੜੇ ਦੀ book ਨੂੰ ਜ਼ਰੂਰ ਪੜ੍ਹਿਉ

ਕੁਝ ਹਾਸਲ ਨੀ ਹੋਣਾ, ਸਭ ਮਿੱਟੀ-ਧੂਲ ਆ
ਵੇਖੀ ਦੁਨੀਆ ਨੇੜੇ ਤੋਂ, ਨੀ ਮੈਂ ਤਾਏਂ ਦੂਰ ਆ
ਵੇਖੀ ਦੁਨੀਆ ਨੇੜੇ ਤੋਂ, ਨੀ ਮੈਂ ਤਾਏਂ ਦੂਰ ਆ ਆ ਆ


You May Also Like
Karan Aujla & Ikky - "HIM." Tere ek dil pichhe kinne dil todte Ni aish tu karegi, pind pachii kille road te Ni nazar'aa ghuma ke ni tu ek vaari takkeya Ni tere pichhe gabru ne chabii shaak modte Ni vailly hunde ainne vi ni...
Shubh - "Bars" Ha-ha-ha Yeah Here we go again Let me sing if you ready right now Bina maal patteyan ton rehnde khide balliye Assi qabar'aa sajatiaan jo bhide balliye Ni beeba sadde te na chust chalaaki chaldi Fir...
Sidhu Moose Wala - "Barota" Aye Yo, The Kidd Aan Yeah Oh LC De Warga Si Jussa Jatt Da Rang Jama Taaje Swaraj Warga Kabootariyan Tere Jaiya Bahut Piche Si Munda Sarpancha Da Si Baaj Warga Oh Chadhi Si Jawaani Petrol Wargi Lisk...
Jass Manak - "Raho Bachke" Oh kudi vich agg baahli ae Mundeyo raho bachke Ni kudi vich agg baahli ae Mundeyo raho bachke Ni lak jama 47 ae Mundeyo raho bachke Ni kudi vich agg baahli ae Mundeyo raho bachke Kudi vich agg baahli...
Navv Inder & Badshah - "Wakhra Swag" Ki ae Gucci, Armani? Pichhe roldi jawani Check kardi brand'an waale tag ni Aaja dassan tainu, sohniye, ni fashion ki hunda Tere yaar da taan wakhra swag ni Oh, kaala kudta-pajama, 350 ae Yamaha...