"Avoid" lyrics

Cheema Y & Gur Sidhu Lyrics

"Avoid"

ਵਾਂਗੁ Pablo ਦੇ ਨੋਟਾਂ ਦੀ ਆ ਦੁਨੀਆਂ ਸਿੱਖ ਨੀ
ਬਹੁਤ ਹੀ ਚੜ੍ਹੇ, ਜਿੰਨੀ ਆ ਸ਼ਰਾਬ ਵਿੱਚ ਨੀ
ਪਾਪ ਐਨੇ ਹੋ ਗਏ, ਧੋਵਾਂਗਾ ਤਾਂ ਗੰਗਾ ਸੁੱਕ ਜੂ
ਕੱਲਾ-ਕੱਲਾ ਦੱਸੁਂਗਾ, ਤਾਂ ਸਮਾਂ ਮੁੱਕ ਜੂ

ਕਾਲੀ ਗੱਡੀ 'ਚ ਘੁੰਮਾ, ਮੈਂ ਕਾਲਾ ਦਿਲ ਲੈ ਕੇ
ਕਿੰਦਾ ਹੁੰਦੀ ਆਂ ਸਲਾਮਾਂ, ਵੇਖੀ ਕੋਲ ਬੈਠ ਕੇ
ਜਿੰਨੇ ਮੇਰੇ ਨਾਲ ਪੜ੍ਹੇ ਆਂ, ਸਾਰੇ fail ਹੋ ਗਏ
ਜੇੜੇ ਮੇਰੇ ਨਾਲ ਅੱਡੇ ਆਂ, ਸਾਰੇ ਢੇਰੇ ਹੋ ਗਏ

ਤੇ ਮੈਂ ਛਾਲ ਮਾਰ ਦਵਾ ਬਿਨਾ parachute ਤੋਂ
ਸ਼ਲਾ, ਉਹਨਾਂ ਦੀਆਂ ਜੱਟ ਨੇ ਚੱਕਾ ਦਿੱਤੀਆਂ

ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ

ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ

ਹੋ, ਪੰਗੇ ਲਾਈ ਜਾਣੇ, ਜਦੋਂ ਤਕ ਫੜੇ ਨੀ ਜਾਂਦੇ
ਰਾਤ ਪੈਣ ਨਾਲੋਂ ਪਹਿਲਾਂ, ਕਦੇ ਘਰੇ ਨੀ ਜਾਂਦੇ
ਜੰਗ ਪਠਾਣੀਆਂ 'ਚ ਚੱਲੂ jatt pirates ਨੇ
ਮਿੱਤਰਾਂ ਦੇ weapons ਵੀ soulmates ਨੇ

ਦਿੱਤੀਆਂ ਜ਼ੁਬਾਨ ਨੂੰ ਨਿਭਾਈ ਜਾਣੇ ਆ
ਜਿੱਥੇ ਪੈਰ ਟਿਕਦਾ, ਟਿਕਾਈ ਜਾਣੇ ਆ
ਐਂਵੇਂ ਗੱਲੀ-ਬਾਤੀ ਬਣੇ godfather ਨੇ ਜੋ
ਨੀ ਮੈਂ ਉਹਨਾਂ ਦੀਆਂ ਗੋਡਿਆਂ ਲਵਾ ਦਿੱਤੀਆਂ

ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ

ਨੀ ਮੈਂ ਚੰਗਿਆਂ 'ਚ ਕੋਈ ਇੱਕ-ਦੋ ਕੀਤੀਆਂ
ਮਾਡੇ ਕੰਮਾਂ 'ਚੋਂ ਇੱਕ ਵੀ ਨੀ ਛੱਡੀਆਂ
ਧੰਨ ਆ ਮਾਪੇ, ਜੋ ਝਲਦੇ ਰਹੇ
ਦੁਖੀ ਰਹਿ ਕੇ ਵੀ, ਜਿਨ੍ਹਾਂ ਨੇ ਘਰੋਂ ਕੱਢਿਆ

Bunk ਮਾਰ ਕੇ school ਮੈਨੂੰ ਮਿਲਣ ਆਉਂਦੇ
Opare ਨਾ ਜਾਣੇ, ਨਿੱਕੇ ਵੀਰ ਆਉਂਦੇ
ਤੇ ਮੈਂ ਨੱਪ ਦਵਾ, ਵਧੂ ਕਰਦੇ ਜੋ ਛੋੜ ਨੇ
ਓਹ ਕੇਹੜਾ ਸਾਲਾ, ਮੇਰੇ dinosaur ਨੇ

ਦੌੜ ਜਿਹਨਾਂ ਦੀ ਲੱਗੀ ਆ, ਮੈਨੂੰ ਹੱਥ-ਪੋਂ ਦੀ
ਨੀ ਮੈਂ ਉਹਨਾਂ ਦੀਆਂ ਖੱਲੀਆਂ ਪਵਾ ਦਿੱਤੀਆਂ

ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ
ਨੀ ਮੈਂ ਚੰਗੀਆਂ ਵੀ ਸੰਗਤਾਂ ਬਿਗਾੜ ਦਿੱਤੀਆਂ

ਯਾਰੀ ਲਾਈ ਨਾ ਲਾਈ ਨਾ ਤੂੰ avoid ਕਰਦੇ


You May Also Like
Diljit Dosanjh - "Tension" Hahaha Aa gaya ni oho billo tame Ni tension mittar'aa nu hai ni Ni tension mittar'aa nu hai ni Jatt jotta, peg motta Jeh dassde launa tan keh ni Ni tension mittar'aa nu hai ni Ni tension mittar'aa...
Sidhu Moose Wala - "Take Notes" Hogea recording Start hogea (Start hogea, start hogea) Ik do gallan karnia si Thodi zindagi vaste thik rehngia Kyonki meri zindagi ch main eh chizan sikhian Te thonu dasnian mera farz ae So better...
AP Dhillon - "315" Y'all really got it fucked up right now You thought Huh Y'all aint seein' AP Fuck out of here... stupid Pende jado jatt pale ho jande face Asla munger da Na hunda aa trace One time use chhat udd de...
Karan Aujla - "Itz A Hustle" Think big kaka sikh saari patte di aa game Duniya te daari jivein satte di aa game Win vi karenga naale loose vi karega Putt lagge aa hi rahin nahi hatte di aa game Oh waddi soch rakhega te wadda...
Shubh - "Still Rollin" Khadi akh dekh jatt di aa Laal sooha rang Na tu chori chori khang Sanu pta tere rang Hun chad de tu sang Mangna ki mang Ds chahidi ae Gucci Ya Lahore ton aa jutti Jaake naam sada puchi Billo khangdi...